FacebookTwitterg+Mail

ਸਪਾ ਸੈਸ਼ਨ ਤੋਂ ਬਾਅਦ ਪਤੀ ਨਾਲ ਕੈਮਰੇ 'ਚ ਕੈਦ ਹੋਈ ਬਿਪਾਸ਼ਾ ਬਸੂ (ਦੇਖੋ ਤਸਵੀਰਾਂ)

bipasha basu karan singh grover
28 June, 2017 09:53:19 PM

ਮੁੰਬਈ— ਹਾਲ ਹੀ 'ਚ ਬਿਪਾਸ਼ਾ ਬਸੂ ਤੇ ਉਸ ਦੇ ਪਤੀ ਕਰਨ ਸਿੰਘ ਗਰੋਵਰ ਨੂੰ ਜੁਹੂ ਵਿਖੇ ਦੇਖਿਆ ਗਿਆ। ਅਸਲ 'ਚ ਇਹ ਦੋਵੇਂ ਇਥੇ ਸਪਾ ਸੈਸ਼ਨ ਲਈ ਆਏ ਸਨ। ਸੈਸ਼ਨ ਤੋਂ ਬਾਅਦ ਇਨ੍ਹਾਂ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ।
Punjabi Bollywood Tadka
ਇਹ ਕੱਪਲ ਬਹੁਤ ਸਕੂਨ ਭਰਿਆ ਨਜ਼ਰ ਆ ਰਿਹਾ ਸੀ। ਇਸ ਦੌਰਾਨ ਬਿਪਾਸ਼ਾ ਕਾਲਾ ਫੁੱਲਾਂ ਵਾਲੇ ਜੰਪ ਸੂਟ ਪਹਿਨੀ ਹੋਈ ਨਜ਼ਰ ਆਈ, ਉਥੇ ਕਰਨ ਕਾਲੇ ਤੇ ਸਫੈਦ ਰੰਗ ਦੇ ਪਹਿਰਾਵੇ 'ਚ ਨਜ਼ਰ ਆਏ।
Punjabi Bollywood Tadka
ਦੱਸਣਯੋਗ ਹੈ ਕਿ ਕਰਨ ਤੇ ਬਿਪਾਸ਼ਾ ਖੁਦ ਨੂੰ ਫਿੱਟ ਰੱਖਣ ਲਈ ਸਪਾ ਤੋਂ ਇਲਾਵਾ ਰੋਜ਼ਾਨਾ ਕਸਰਤ ਵੀ ਕਰਦੇ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਕਸਰਤ ਦੌਰਾਨ ਦੀਆਂ ਤਸਵੀਰਾਂ ਅਪਲੋਡ ਕਰਦੇ ਰਹਿੰਦੇ ਹਨ।
Punjabi Bollywood TadkaPunjabi Bollywood TadkaPunjabi Bollywood Tadka


Tags: Bipasha Basu Karan Singh Grover Spa Instagram Gym Fitness