FacebookTwitterg+Mail

ਪਾਰਟੀ 'ਚ ਗਲੈਮਰਸ ਲੁੱਕ 'ਚ ਦਿਖੀ ਚੰਕੀ ਪਾਂਡੇ ਦੀ ਬੇਟੀ, ਸਲਮਾਨ ਦੀ ਪ੍ਰੇਮਿਕਾ ਸਮੇਤ ਪੁੱਜੇ ਕਈ ਹੋਰ ਸਿਤਾਰੇ

birthday bash
09 December, 2017 02:01:21 PM

ਮੁੰਬਈ(ਬਿਊਰੋ)— ਚੰਕੀ ਪਾਂਡੇ ਦੇ ਭਰਾ ਚਿੱਕੀ ਪਾਂਡੇ ਦੀ ਪਤਨੀ ਤੇ ਫਿਟਨੈੱਸ ਐਕਸਪਰਟ ਡਿਨੀ ਪਾਂਡੇ ਨੇ ਬੀਤੇ ਦਿਨੀਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਾਂਦਰਾ ਦੇ ਅਰਥ ਰੇਸਟੋਰੈਂਟ 'ਚ ਗਰੈਂਡ ਪਾਰਟੀ ਦਿੱਤੀ, ਜਿਸ 'ਚ ਚੰਕੀ ਪਾਂਡੇ ਦੀ ਬੇਟੀ ਅਨਿਆ ਤੇ ਸਲਮਾਨ ਖਾਨ ਦੀ ਪ੍ਰੇਮਿਕਾ ਯੂਲੀਆ ਵੰਤੂਰ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।

Punjabi Bollywood Tadka

ਇਸ ਦੌਰਾਨ ਜਿਥੇ ਅਨਿਆ ਪਾਂਡੇ ਗਲੈਮਰਸ ਲੁੱਕ 'ਚ ਆਈ ਤਾਂ ਉਥੇ ਹੀ ਯੂਲੀਆ ਗਿਲਟਰਿੰਗ ਟਾਪ 'ਚ ਦਿਖੀ।

Punjabi Bollywood Tadka
ਪਾਰਟੀ 'ਚ ਇਨ੍ਹਾਂ ਤੋਂ ਇਲਾਵਾ ਡਿਨੇ ਦਾ ਬੇਟਾ ਅਹਾਨ, ਜੈਕਲੀਨ ਫਰਨਾਂਡਿਜ਼, ਸੋਹੇਲ ਖਾਨ, ਬੌਬੀ ਦਿਓਲ, ਕਿਮ ਸ਼ਰਮਾ, ਅੰਮ੍ਰਿਤਾ ਅਰੋੜਾ, ਲਾਰਾ ਦੱਤਾ, ਮਹੇਸ਼ ਭੂਪਤੀ, ਸਲਮਾਨ ਖਾਨ ਦੀ ਭੈਣ ਅਲਵਿਰਾ ਤੇ ਜੀਜਾ ਅਤੁਲ ਅਗਿਨੀਹੋਤਰੀ, ਤੁਸ਼ਾਰ ਕਪੂਰ, ਨੀਲਮ ਸਮੇਤ ਕਈ ਵੱਡੀਆਂ ਹਸਤੀਆਂ ਨਜ਼ਰ ਆਈਆਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Birthday BashKim SharmaAtul AgnihotriAhaan Panday Ananya PandeyIulia VanturJacqueline FernandezAshley Rebello Lara Dutta Sohail Khan