FacebookTwitterg+Mail

ਸ਼੍ਰੀਦੇਵੀ ਦੀ ਪਾਰਟੀ 'ਚ ਧੀ ਜਾਹਨਵੀ ਨੇ ਬੈਕਲੈੱਸ ਡਰੈੱਸ 'ਚ ਲੁੱਟੀ ਸਾਰੀ ਲਾਇਮਲਾਈਟ, ਫਿੱਕੀ ਪਈ ਬੱਚਨ ਨੂੰਹ

birthday girl sridevi
18 August, 2017 04:43:22 PM

ਮੁੰਬਈ— ਪਿਛਲੇ ਐਤਵਾਰ ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ 54 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਮਨੀਸ਼ ਮਲਹੋਤਰਾ ਨੇ ਇਕ ਸ਼ਾਨਦਾਰ ਪਾਰਟੀ ਰੱਖੀ ਗਈ ਸੀ।

Punjabi Bollywood Tadka

ਪਾਰਟੀ 'ਚ ਬਾਲੀਵੁੱਡ ਦੀ ਹਰ ਵੱਡੀ ਹਸਤੀ ਨੇ ਸ਼ਿਰਕਤ ਕੀਤੀ। ਇਹ ਪਾਰਟੀ ਮਨੀਸ਼ ਮਲਹੋਤਰਾ ਦੇ ਘਰ 'ਚ ਸੀ।

Punjabi Bollywood Tadka

ਪਾਰਟੀ 'ਚ ਇਕ ਵਾਰ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਹੀ ਸੇਂਟਰ ਆਫ ਅਟ੍ਰੈਕਸ਼ਨ ਰਹੀ। ਜਾਹਨਵੀ ਨੇ ਸ਼ਿਮਰੀ ਬੈਕਲੈੱਸ ਟਾਪ ਪਾਇਆ ਹੋਇਆ ਸੀ।

Punjabi Bollywood Tadka

ਨੀਲੇ ਰੰਗ ਦੀ ਜੀਨਸ ਤੇ ਹੀਲ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ-ਚੰਨ ਲਾ ਰਹੇ ਸੀ। ਇਸ ਤੋਂ ਪਹਿਲਾ ਵੀ ਜਾਹਨਵੀ ਆਪਣੇ ਡਰੈੱਸਿੰਗ ਸੇਂਸ ਦੀ ਵਜ੍ਹਾ ਕਾਰਨ ਚਰਚ 'ਚ ਬਣੀ ਰਹਿੰਦੀ ਹੈ।

Punjabi Bollywood Tadka

ਇਥੇ ਐਸ਼ਵਰਿਆ ਰਾਏ ਬੱਚਨ ਦਾ ਅੰਦਾਜ਼ ਵੀ ਦੇਖਣਯੋਗ ਸੀ। ਉਸ ਨੇ ਵੀ ਸ਼ਿਮਰੀ ਢਿੱਲਾ-ਢਿੱਲਾ ਜਿਹਾ ਗਾਊਨ ਪਾਇਆ ਹੋਇਆ ਸੀ।

Punjabi Bollywood Tadka

ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ ਪਰ ਜਾਹਨਵੀ ਅੱਗੇ ਸਾਰਿਆਂ ਦੀ ਖੂਬਸੂਰਤੀ ਫਿੱਟੀ ਸੀ।

Punjabi Bollywood Tadka

Punjabi Bollywood Tadka


Tags: Birthday PartySrideviBoney KapoorKhushi KapoorJhanvi KapoorAishwarya Rai ਸ਼੍ਰੀਦੇਵੀਜਨਮਦਿਨ ਪਾਰਟੀਮਨੀਸ਼ ਮਲਹੋਤਰਾ