FacebookTwitterg+Mail

Pics : ਸਵਿਮ ਸੂਟ ਪਹਿਨ ਬੇਹੱਦ ਹੌਟ ਲੁੱਕ 'ਚ ਦਿਖੀ ਬਲਾਨਕਾ

blanca blanco
11 April, 2018 04:50:12 PM

ਲੰਡਨ (ਬਿਊਰੋ)— ਹਾਲੀਵੁੱਡ ਅਭਿਨੇਤਰੀ ਬਲਾਨਕਾ ਬਲਾਨਕੋ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਬਲਾਕਨਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਮਾਲੀਬੂ ਬੀਚ 'ਤੇ ਸਵਿਮ ਸੂਟ ਪਹਿਣੇ ਦਿਖਾਈ ਦੇ ਰਹੀ ਹੈ। 

Punjabi Bollywood Tadka
ਦਰਸਅਲ, ਇਹ ਤਸਵੀਰਾਂ ਬਲਾਨਕਾ ਦੇ ਫੋਟੋਸ਼ੂਟ ਦੀਆਂ ਹਨ। ਫੋਟੋਸ਼ੂਟ ਦੀਆਂ ਇਨ੍ਹਾਂ ਤਸਵੀਰਾਂ 'ਚ ਬਲਾਨਕਾ ਸਵਿਮ ਸੂਟ ਪਹਿਨ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਬਲਾਨਕਾ ਦੀਆਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਬਿਕਨੀ ਪਹਿਨ ਬੇਹੱਦ ਹੌਟ ਦਿਖਾਈ ਦੇ ਰਹੀ ਸੀ। ਬਲਾਨਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 67.5 ਫਾਲੋਅਰਜ਼ ਹਨ।

Punjabi Bollywood Tadka
ਦੱਸਣਯੋਗ ਹੈ ਕਿ ਬਲਾਨਕਾ ਨੇ ਆਪਣੇ ਆਪਣੇ ਫਿਲਮੀ ਕਰੀਅਰ ਦੌਰਾਨ 'ਅਮਰੀਕੀਨ ਰੋਮਾਂਸ' 2016, 'ਟਾਰਚ' 2017 ਵਰਗੀਆਂ ਹਿੱਟ ਫਿਲਮਾਂ 'ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਅਦਾਕਾਰੀ ਤੋਂ ਇਲਾਵਾ ਇਹ ਹਾਲੀਵੁੱਡ ਅਭਿਨੇਤਰੀ ਬਤੌਰ ਸਹਿ-ਨਿਰਮਾਤਾ ਕੰਮ ਵੀ ਕਰ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Blanca Blanco Instagram Beach Hotness Swimsuit Hollywood Actress

Edited By

Kapil Kumar

Kapil Kumar is News Editor at Jagbani.