FacebookTwitterg+Mail

ਸ਼ੂਟਿੰਗ ਦੌਰਾਨ ਬੌਬੀ ਦਿਓਲ ਨੂੰ ਲੱਗੀ, ਇਸ ਅਦਾਕਾਰ ਨੇ ਵਾਰ-ਵਾਰ ਮੰਗੀ ਮੁਆਫੀ

bobby deol
21 August, 2017 02:28:08 PM

ਮੁੰਬਈ— ਟੀ. ਵੀ. ਸ਼ੋਅ 'ਵੀਰਾ' ਤੇ 'ਉਤਰਨ' 'ਚ ਕੰਮ ਕਰ ਚੁੱਕੀ ਸਮੀਕਸ਼ਾ ਭਟਨਾਗਰ 'ਪੋਸਟਰ ਬੁਆਏਜ਼' 'ਚ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ। ਉਹ ਫਿਲਮ 'ਚ ਬੌਬੀ ਦਿਓਲ ਦੀ ਪਤਨੀ ਬਣੀ ਹੈ। ਸਮੀਕਸ਼ਾ ਨੇ ਦੱਸਿਆ ਹੈ ਕਿ, 'ਫਿਲਮ 'ਚ ਇਕ ਸੀਕਵੇਂਸ ਮੈਨੂੰ ਬੌਬੀ ਦਿਓਲ 'ਤੇ ਗੁੱਸਾ ਜ਼ਾਹਰ ਕਰਨਾ ਸੀ। ਇਸ ਸੀਨ ਨੂੰ ਫਿਲਮਾਉਂਦੇ ਹੋਏ ਅਚਾਨਕ ਮੇਰੀ ਵਜ੍ਹਾ ਕਾਰਨ ਬੌਬੀ ਦੇ ਹੱਥ 'ਤੇ ਸੱਟ ਲੱਗ ਗਈ। ਮੈਂ ਉਸ ਸਮੇਂ ਕਾਫੀ ਡਰ ਗਈ ਸੀ ਪਰ ਬੌਬਾ ਦਿਓਲ ਨੇ ਮੈਨੂੰ ਪੂਰੀ ਤਰ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਠੀਕ ਹੈ। ਮੈਂ ਜਾਣਦੀ ਸੀ ਕਿ ਬੌਬੀ ਨੂੰ ਸੱਟ ਲੱਗੀ ਹੈ ਪਰ ਉਸ ਨੇ ਰਿਐਕਟ ਨਹੀਂ ਕੀਤਾ। ਇਸ ਤੋਂ ਬਾਅਦ ਮੈਂ ਉਸ ਘਟਨਾ ਲਈ ਉਸ ਦੇ ਸਾਹਮਣੇ ਕਈ ਵਾਰ ਮੁਆਫੀ ਮੰਗੀ ਪਰ ਉਹ ਪ੍ਰਤੀਕਿਰਿਆ ਦੇਣ ਦੀ ਬਿਜਾਏ ਹਾਸੇ ਮਜਾਕ ਕਰਦੇ ਰਹਿੰਦੇ ਹਨ


Tags: Bollywood and TV CelebritySamiksha Bhatnagar Bobby DeolSunny DeolPoster Boysਸਮੀਕਸ਼ਾ ਭਟਨਾਗਰਪੋਸਟਰ ਬੁਆਏਜ਼ਬੌਬੀ ਦਿਓਲ