FacebookTwitterg+Mail

ਬੇਟੇ ਨਾਲ ਏਅਰਪੋਰਟ 'ਤੇ ਨਜ਼ਰ ਆਏ ਅਕਸ਼ੇ, ਅਭਿਨੇਤਰੀ ਉਰਵਸ਼ੀ ਨੂੰ ਵੀ ਕੀਤਾ ਗਿਆ ਸਪਾਟ (ਦੇਖੋ ਤਸਵੀਰਾਂ)

    1/8
26 July, 2016 05:14:54 PM
ਮੁੰਬਈ— ਇਨ੍ਹੀਂ ਦਿਨੀਂ ਬਾਲੀਵੁੱਡ ਸਿਤਾਰੇ ਛੁੱਟੀਆਂ ਮਨਾਉਣ ਤੇ ਘੁੰਮਣ-ਫਿਰਨ 'ਚ ਬਿਜ਼ੀ ਹਨ। ਇਸੇ ਸਿਲਸਿਲੇ 'ਚ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਤੇ ਉਨ੍ਹਾਂ ਦੇ ਬੇਟੇ ਆਰਵ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ। ਨਾਲ ਹੀ ਗਰੇਟ ਗਰੈਂਡ ਮਸਤੀ ਦੀ ਅਭਿਨੇਤਰੀ ਉਰਵਸ਼ੀ ਰੌਤੇਲਾ ਨੂੰ ਵੀ ਦੇਖਿਆ ਗਿਆ।
ਦੱਸਣਯੋਗ ਹੈ ਕਿ ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਬੇਹੱਦ ਹੀ ਸਾਦੇ ਰੂਪ 'ਚ ਦਿਖਾਈ ਦੇ ਰਹੀ ਹੈ। ਉਹ ਬਲੈਕ ਜੀਨ ਤੇ ਪਿੰਕ ਟੌਪ 'ਚ ਦਿਖਾਈ ਦੇ ਰਹੀ ਹੈ। ਇਸ ਲੁੱਕ 'ਚ ਉਹ ਕਾਫੀ ਅਲੱਗ ਲੱਗ ਰਹੀ ਹੈ। ਉਂਝ ਉਸ ਨੂੰ ਜ਼ਿਆਦਾਤਰ ਸਟਾਈਲ ਤੇ ਹੌਟ ਲੁੱਕ 'ਚ ਹੀ ਦੇਖਿਆ ਜਾਂਦਾ ਰਿਹਾ ਹੈ।

Tags: ਏਅਰਪੋਰਟ ਅਕਸ਼ੇ ਕੁਮਾਰ ਉਰਵਸ਼ੀ ਰੌਤੇਲਾ Airport Akshay Kumar Urvashi Rautela