FacebookTwitterg+Mail

Pics : ਫੋਟੋਸ਼ੂਟ ਲਈ ਟਾਪਲੈੱਸ ਹੋ ਚੁੱਕੀਆਂ ਸਨ ਬਾਲੀਵੁੱਡ ਦੀਆਂ ਇਹ ਹਸੀਨਾਵਾਂ

bollywood actress
19 August, 2017 05:24:10 PM

ਮੁੰਬਈ— ਬਾਲੀਵੁੱਡ ਦੀਆਂ ਕਈ ਹਸੀਨਾਵਾਂ ਇਨ੍ਹੀਂ ਦਿਨੀਂ ਆਪਣੇ ਟਾਪਲੈੱਸ ਸ਼ੂਟ ਕਰਕੇ ਕਾਫੀ ਚਰਚਾ 'ਚ ਹਨ। ਫਿਲਹਾਲ ਇਸ ਸਮੇਂ ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਨੇ ਤਸਵੀਰ ਸ਼ੇਅਰ ਕੀਤੀ ਹੈ। ਦਰਸਅਲ ਈਸ਼ਾ ਨੇ ਆਪਣੇ ਟਾਪਲੈੱਸ ਦੀ ਕਈ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਨੂੰ ਲੈ ਕੇ ਉਹ ਸੁਰਖੀਆਂ 'ਚ ਬਣੀ ਹੋਈ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਐਮੀ ਜੈਕਸਨ ਤੋਂ ਲੈ ਕੇ ਦਿਸ਼ਾ ਪਟਾਨੀ ਤਕ ਅਜਿਹੀਆਂ ਤਸਵੀਰਾਂ ਪੋਸਟ ਕਰਨ 'ਚ ਕੋਈ ਪਰਹੇਜ ਨਹੀਂ ਕੀਤਾ।
ਇਹ ਤਾਜਾ ਤਸਵੀਰ ਕਲਕੀ ਕੋਚਲਿਨ ਦੀ ਹੈ ਜੋ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka
'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਮੰਦਨਾ ਕਰੀਮੀ ਪਿਛਲੇ ਕਈ ਦਿਨਾਂ ਤੋਂ ਇਸ ਟਾਪਲੈੱਸ ਤਸਵੀਰ ਨੂੰ ਲੈ ਕੇ ਕਾਫੀ ਚਰਚਾ 'ਚ ਹੈ।

Punjabi Bollywood Tadka
ਈਸ਼ਾ ਗੁਪਤਾ ਆਪਣੀ ਇਸ ਤਸਵੀਰ ਦੀ ਵਜ੍ਹਾ ਕਰਕੇ ਖੂਬ ਚਰਚਾ 'ਚ ਰਹੀ ਸੀ।

Punjabi Bollywood Tadka
ਦਿਸ਼ਾ ਪਟਾਨੀ ਨੇ ਡੱਬੂ ਰਤਨਾਨੀ ਲਈ ਇਹ ਕੈਲੇਂਡਰ ਫੋਟੋਸ਼ੂਟ ਕਰਵਾਇਆ ਸੀ ਇਸ ਤਸਵੀਰ 'ਚ ਦਿਸ਼ਾ ਕਾਫੀ ਬੋਲਡ ਲੁੱਕ 'ਚ ਦਿਖਾਈ ਦੇ ਰਹੀ ਸੀ।

Punjabi Bollywood Tadka
ਅਨੁਸ਼ਕਾ ਸ਼ਰਮਾ ਨੇ ਕੁਝ ਇਸ ਅੰਦਾਜ਼ 'ਚ ਟਾਪਲੈੱਸ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka
ਆਲੀਆ ਭੱਟ ਡੱਬੂ ਰਤਨਾਨੀ ਦੇ ਕੈਲੇਂਡਰ ਫੋਟੋਸ਼ੂਟ ਲਈ ਟਾਪਲੈੱਸ ਹੋਈ ਸੀ। ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਗਿਆ ਸੀ।

Punjabi Bollywood Tadka
ਵਿਦਿਆ ਬਾਲਨ ਨੇ ਕੁਝ ਇਸ ਅੰਦਾਜ਼ 'ਚ ਫੋਟੋਸ਼ੂਟ ਕਰਵਾਇਆ ਸੀ।

Punjabi Bollywood Tadka
ਆਪਣੀ ਹੌਟ ਅਦਾਵਾਂ ਕਰਕੇ ਚਰਚਾ 'ਚ ਰਹਿਣ ਵਾਲੀ ਲੀਜ਼ਾ ਹੇਡਨ ਦੀ ਇਹ ਟਾਪਲੈੱਸ ਤਸਵੀਰ

Punjabi Bollywood Tadka
ਸ਼ਰਧਾ ਕਪੂਰ ਵੀ ਡੱਬੂ ਰਤਨਾਨੀ ਦੇ ਕੈਲੇਂਡਰ ਦੇ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka
ਬੀਤੇ ਦਿਨੀਂ ਐਮੀ ਜੈਕਸਨ ਆਪਣੀ ਟਾਪਲੈੱਸ ਤਸਵੀਰ ਕਰਕੇ ਖੂਬ ਚਰਚਾ 'ਚ ਰਹੀ ਸੀ।

Punjabi Bollywood Tadka


Tags: Bollywood actress Esha gupta Mandana Karimi Bigg Boss Topless Photoshoot ਈਸ਼ਾ ਗੁਪਤਾ ਹਸੀਨਾਵਾਂ