FacebookTwitterg+Mail

Pics: ਕ੍ਰਿਸਮਸ ਪਾਰਟੀ 'ਚ ਮਲਾਇਕਾ-ਕਰੀਨਾ ਸਮੇਤ ਇਨ੍ਹਾਂ ਸੁੰਦਰੀਆਂ ਨੇ ਵਰ੍ਹਾਈ ਹੌਟਨੈੱਸ, ਖਾਨ ਪਰਿਵਾਰ ਦੀ ਨੂੰਹ ਵੀ ਆਈ

bollywood actress in pre christmas party
15 December, 2017 05:21:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਖਾਨ ਨੇ 14 ਦਸੰਬਰ ਨੂੰ ਆਪਣੇ ਘਰ ਕ੍ਰਿਸਮਸ ਪਾਰਟੀ ਰੱਖੀ ਸੀ, ਜਿਸ 'ਚ ਕਲੋਜ਼ ਫ੍ਰੈਂਡਸ ਸ਼ਾਮਲ ਹੋਏ।

Punjabi Bollywood Tadka

ਮਲਾਇਕਾ ਨੇ ਮੈਰੂਨ ਕਲਰ ਦੀ ਡਰੈੱਸ ਉੱਤੇ ਸ਼ਰੱਗ ਪਹਿਣਿਆ ਸੀ।

Punjabi Bollywood Tadka

ਪਾਰਟੀ 'ਚ ਉਨ੍ਹਾਂ ਦੀ ਭੈਣ ਅੰਮ੍ਰਿਤਾ ਅਰੋੜ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ ਤੇ ਕਰਨ ਜੌਹਰ ਸ਼ਾਮਲ ਹੋਏ। ਕਰਨ, ਕਰੀਨਾ ਤੇ ਅੰਮ੍ਰਿਤਾ ਇਕ-ਦੂਜੇ ਦੇ ਬਹੁਤ ਕਲੋਜ਼ ਹਨ ਤੇ ਅਕਸਰ ਇਕ-ਦੂਜੇ ਦੇ ਘਰ ਪਾਰਟੀਆਂ 'ਚ ਦੇਖੇ ਜਾਂਦੇ ਹਨ।

Punjabi Bollywood Tadkaਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਵੀ ਪਾਰਟੀ 'ਚ ਪਹੁੰਚੀ। ਕਰੀਨਾ ਨੂੰ ਦੇਖਣ ਤੋਂ ਪਤਾ ਚੱਲ ਰਿਹਾ ਹੈ ਕਿ ਗਰਭਅਵਸਥਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਰੀਰ 'ਤੇ ਕਿੰਨਾ ਕੰਮ ਕੀਤਾ ਹੈ। ਉਹ ਬਹੁਤ ਹੀ ਸਲਿਮ ਨਜ਼ਰ ਆ ਰਹੀ ਹੈ।

Punjabi Bollywood Tadkaਪਿਛਲੇ ਸਾਲ ਕਰੀਨਾ ਨੇ ਆਪਣੇ ਘਰ ਕ੍ਰਿਸਮਸ ਦੀ ਪਾਰਟੀ ਰੱਖੀ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਸਾਲ ਉਹ ਆਪਣੇ ਘਰ ਪਾਰਟੀ ਰੱਖਦੀ ਹੈ ਜਾਂ ਨਹੀਂ।

Punjabi Bollywood Tadka5 ਦਿਨ ਬਾਅਦ ਭਾਵ 20 ਦਸੰਬਰ ਨੂੰ ਕਰੀਨਾ ਦਾ ਬੇਟਾ ਤੈਮੂਰ ਵੀ 1 ਸਾਲ ਦਾ ਹੋ ਜਾਵੇਗਾ।

Punjabi Bollywood Tadkaਹਾਲਾਂਕਿ ਕਰੀਨਾ ਤੇ ਕਰਿਸ਼ਮਾ ਦੋਹਾਂ ਨੇ ਸਾਫ ਕਿਹਾ ਹੈ ਕਿ ਤੈਮੂਰ ਦੇ ਜਨਮਦਿਨ 'ਤੇ ਕੋਈ ਵੱਡਾ ਸੈਲੀਬ੍ਰੇਸ਼ਨ ਨਹੀਂ ਹੋਵੇਗਾ।

Punjabi Bollywood Tadkaਬਸ ਕਰੀਬੀ ਲੋਕਾਂ ਨਾਲ ਹੀ ਇਹ ਜਸ਼ਨ ਮਨਾਇਆ ਜਾਵੇਗਾ।

Punjabi Bollywood Tadkaਕਰੀਨਾ ਦੀ ਫਿਲਮ 'ਵੀਰੇ ਦੀ ਵੈਡਿੰਗ' 2018 'ਚ ਰਿਲੀਜ਼ ਹੋਵੇਗੀ।

Punjabi Bollywood Tadka ਫਿਲਮ 'ਚ ਉਨ੍ਹਾਂ ਨਾਲ ਸੋਨਮ ਕਪੂਰ ਤੇ ਸਵਰਾ ਭਾਸਕਰ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Pre Christmas PartyKareena KapoorKarisma KapoorAmrita AroraMalaika AroraKaran Joharਮਲਾਇਕਾ ਅਰੋੜਾ ਖਾਨ ਕ੍ਰਿਸਮਸ ਪਾਰਟੀ