FacebookTwitterg+Mail

Pics: ਮਾਧੁਰੀ, ਡਿੰਪਲ ਕਪਾੜੀਆ ਸਮੇਤ ਇਹ ਸੁੰਦਰੀਆਂ ਕਰ ਚੁੱਕੀਆਂ ਹਨ ਪਿਓ-ਬੇਟੇ ਨਾਲ ਰੋਮਾਂਸ

bollywood actresses worked with father and son
15 July, 2017 10:25:49 AM

ਮੁੰਬਈ— ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਪਹਿਲੇ ਜਿਸ ਐਕਟਰ ਦੇ ਨਾਲ ਕੰਮ ਕੀਤਾ, ਬਾਅਦ 'ਚ ਉਸ ਦੇ ਬੇਟੇ ਦੇ ਨਾਲ ਵੀ ਪਰਦੇ 'ਤੇ ਨਜ਼ਰ ਆਈਆਂ ਹਨ। ਇਨ੍ਹਾਂ 'ਚ ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਰੇਖਾ, ਅੰਮ੍ਰਿਤਾ ਸਿੰਘ ਅਤੇ ਡਿੰਪਲ ਕਪਾੜੀਆ ਤੋਂ ਲੈ ਕੇ ਅੱਜ ਦੀ ਅਦਾਕਾਰਾ ਸੋਨਮ, ਕਰੀਨਾ ਅਤੇ ਅਨੁਸ਼ਕਾ ਤੱਕ ਸ਼ਾਮਲ ਹਨ। ਇਸ ਪੈਕੇਜ 'ਚ ਅਸੀਂ ਦੱਸ ਰਹੇ ਹਾਂ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਅਦਾਕਾਰਾ ਦੇ ਬਾਰੇ 'ਚ, ਜਿਨ੍ਹਾਂ ਨੇ ਪਿਓ ਅਤੇ ਬੇਟੇ ਦੋਹਾਂ ਦੇ ਨਾਲ ਸਕ੍ਰੀਨ ਸ਼ੇਅਰ ਕੀਤੀ।

ਡਿੰਪਲ ਕਪਾੜੀਆ
ਧਰਮਿੰਦਰ (ਇੰਸਾਨੀਅਤ)— ਸੰਨੀ ਦਿਓਲ (ਮੰਜ਼ਿਲ-ਮੰਜ਼ਿਲ)

Punjabi Bollywood Tadka

ਵਿਨੋਦ ਖੰਨਾ-ਮਾਧੁਰੀ ਦੀਕਸ਼ਿਤ-ਅਕਸ਼ੇ ਖੰਨਾ
ਵਿਨੋਦ ਖੰਨਾ ਅਤੇ ਮਾਧੁਰੀ ਦੀਕਸ਼ਿਤ ਨੇ ਫਿਲਮ 'ਦਯਾਵਾਨ' 'ਚ ਇੱਕਠੇ ਕੰਮ ਕੀਤਾ ਹੈ। ਫਿਲਮ ਦਾ ਇਕ ਗੀਤ 'ਆਜ ਫਿਰ ਤੁਮ ਪੇ ਪਿਆਰ ਆਇਆ ਹੈ' ਕਾਫੀ ਮਸ਼ਹੂਰ ਹੋਇਆ ਸੀ। ਇਸ 'ਚ ਇਨ੍ਹਾਂ ਦੋਹਾਂ ਨੇ ਇੰਟੀਮੇਟ ਸੀਨ ਦਿੱਤੇ ਸਨ। ਦੂਜੇ ਪਾਸੇ ਵਿਨੋਦ ਖੰਨਾ ਦੇ ਬੇਟੇ ਅਕਸ਼ੇ ਖੰਨਾ ਤੇ ਮਾਧੁਰੀ ਦੀਕਸ਼ਿਤ ਵੀ ਫਿਲਮ 'ਮੁਹੱਬਤ' (1997) 'ਚ ਰੋਮਾਂਸ ਕਰ ਚੁੱਕੇ ਹਨ। ਇਸ ਫਿਲਮ ਦਾ ਗੀਤ 'ਓ ਬੇਬੀ ਡੋਂਟ ਬ੍ਰੇਕ ਮਾਈ ਹਾਰਟ' ਕਾਫੀ ਹਿੱਟ ਹੋਇਆ ਸੀ।

Punjabi Bollywood Tadka

ਪ੍ਰਿਯੰਕਾ ਚੋਪੜਾ
ਅਮਿਤਾਭ (ਵਕਤ)— ਅਭਿਸ਼ੇਕ (ਦੋਸਤਾਨਾ)

Punjabi Bollywood Tadka

 ਦੀਪਿਕਾ ਪਾਦੂਕੋਣ
ਅਮਿਤਾਭ (ਪੀਕੂ)— ਅਭਿਸ਼ੇਕ (ਖੇਲੇਂ ਹਮ ਜੀ ਜਾਨ ਸੇ)

Punjabi Bollywood Tadka

 ਕਰਿਸ਼ਮਾ ਕਪੂਰ
ਅਮਿਤਾਭ (ਹਾਂ ਮੈਂਨੇ ਭੀ ਪਿਆਰ ਕੀਆ)— ਅਭਿਸ਼ੇਕ (ਏਕ ਰਿਸ਼ਤਾ)

Punjabi Bollywood Tadka

ਅਨੁਸ਼ਕਾ ਸ਼ਰਮਾ
ਪੰਕਜ ਕਪੂਰ (ਮਟਰੂ ਦੀ ਬਿਜਲੀ ਦਾ ਮੰਡੋਲਾ)— ਸ਼ਾਹਿਦ ਕਪੂਰ (ਬਦਮਾਸ਼ ਕੰਪਨੀ)

Punjabi Bollywood Tadka

ਰਾਣੀ ਮੁਖਰਜੀ
ਅਮਿਤਾਭ (ਬਲੈਕ)— ਅਭਿਸ਼ੇਕ (ਯੁਵਾ)

Punjabi Bollywood Tadka

 ਕਰੀਨਾ ਕਪੂਰ
ਪੰਕਜ ਕਪੂਰ (ਮੈਂ ਪ੍ਰੇਮ ਕੀ ਦੀਵਾਨੀ ਹੂੰ)— ਸ਼ਾਹਿਦ ਕਪੂਰ (ਜਬ ਵੀ ਮੈੱਟ)

Punjabi Bollywood Tadka

ਪ੍ਰਿਟੀ ਜ਼ਿੰਟਾ
ਅਮਿਤਾਭ (ਵੀਰ-ਜ਼ਾਰਾ)— ਅਭਿਸ਼ੇਕ (ਕਭੀ ਅਲਵੀਦਾ ਨਾ ਕਹਿਣਾ)

Punjabi Bollywood Tadka

ਸ਼੍ਰੀਦੇਵੀ
ਧਰਮਿੰਦਰ (ਫਰਿਸ਼ਤੇ)— ਸੰਨੀ ਦਿਓਲ (ਰਾਮ ਅਵਤਾਰ)

Punjabi Bollywood Tadka

ਰੇਖਾ
ਰਾਕੇਸ਼ ਰੋਸ਼ਨ (ਖੂਬਸੂਰਤ)— ਰਿਤਿਕ ਰੋਸ਼ਨ (ਕ੍ਰਿਸ਼ 2)

Punjabi Bollywood Tadka

ਐਸ਼ਵਰਿਆ ਰਾਏ
ਅਮਿਤਾਭ ਬੱਚਨ (ਮੁਹੱਬਤੇ)— ਅਭਿਸ਼ੇਕ (ਗੁਰੂ)

Punjabi Bollywood Tadka

ਡਿੰਪਲ ਕਪਾੜੀਆ
ਵਿਨੋਦ ਖੰਨਾ ਖੰਨਾ (ਖੂਨ ਦਾ ਕਰਜ਼)— ਅਕਸ਼ੇ ਖੰਨਾ (ਦਿਲ ਚਾਹਦਾ ਹੈ)

Punjabi Bollywood Tadka

ਸੋਨਮ ਕਪੂਰ
ਰਿਸ਼ੀ ਕਪੂਰ (ਬੇਵਕੂਫੀਆਂ)— ਰਣਬੀਰ ਕਪੂਰ (ਸਾਂਵਰੀਆ)

Punjabi Bollywood Tadka
 


Tags: Bollywood actressesMadhuri dixit Dimple Kapadia ਅੰਮ੍ਰਿਤਾ ਸਿੰਘ ਡਿੰਪਲ ਕਪਾੜੀਆ