FacebookTwitterg+Mail

ਐਵਾਰਡ ਸ਼ੋਅ ਦੌਰਾਨ ਬਾਲੀਵੁੱਡ ਤੇ ਟੀ. ਵੀ. ਸਿਤਾਰਿਆਂ ਨੇ ਲਾਈ ਖੂਬ ਰੌਣਕ

bollywood and tv celebrities at award show
11 March, 2018 07:00:09 PM

ਮੁੰਬਈ (ਬਿਊਰੋ)— ਹਾਲ ਹੀ 'ਚ ਮੁੰਬਈ 'ਚ ਆਲਟ ਬਾਲਾਜੀ ਵਲੋਂ ਆਈ. ਡਬਲਯੂ. ਐੱਮ. ਡਿਜੀਟਲ ਐਵਾਰਡ ਦਾ ਆਯੋਜਨ ਕੀਤਾ ਗਿਆ। ਇਥੇ ਰੈੱਡ ਕਾਰਪੇਟ 'ਤੇ ਬਾਲੀਵੁੱਡ ਤੋਂ ਲੈ ਕੇ ਟੀ. ਵੀ. ਇੰਡਸਟਰੀ ਦੇ ਸਿਤਾਰਿਆਂ ਦੇ ਜਲਵੇ ਦੇਖਣ ਨੂੰ ਮਿਲੇ।
Punjabi Bollywood Tadka
ਇਵੈਂਟ 'ਚ ਆਪਰਪਾਲੀ ਗੁਪਤਾ ਤੇ ਦੇਬੀਨਾ ਬੈਨਰਜੀ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਜਿਥੇ ਆਮਰਪਾਲੀ ਮਹਿਰੂਨ ਰੰਗ ਦੀ ਸਾੜ੍ਹੀ ਨਾਲ ਬੈਕਲੈੱਸ ਬਲਾਊਜ਼ ਪਹਿਨੀ ਦਿਖੀ, ਉਥੇ ਦੇਬੀਨਾ ਸਿਲਵਰ ਰੰਗ ਦੇ ਲੌਂਗ ਗਾਊਨ 'ਚ ਪਹੁੰਚੀ। ਇਸ ਦੌਰਾਨ ਅਰਸ਼ੀ ਖਾਨ ਵੀ ਇਥੇ ਟਰਡੀਸ਼ਨਲ ਆਊਟਫਿੱਟ 'ਚ ਨਜ਼ਰ ਆਈ।
Punjabi Bollywood Tadka
ਐਵਾਰਡ ਸ਼ੋਅ 'ਚ 'ਸੁਮਿਤ ਸੰਭਾਲ ਲੇਗਾ' ਦੀ ਅਭਿਨੇਤਰੀ ਮਾਨਸੀ ਪਾਰੇਖ ਬੇਟੀ ਨੂੰ ਲੈ ਕੇ ਪਹੁੰਚੀ। ਰੈੱਡ ਕਾਰਪੇਟ 'ਤੇ ਮਾਂ-ਬੇਟੀ ਕਾਲੇ ਰੰਗ ਦੀ ਮੈਚਿੰਗ ਡਰੈੱਸ 'ਚ ਦਿਖੀਆਂ। ਉਸ ਨੇ 28 ਨਵੰਬਰ 2016 ਨੂੰ ਬੇਟੀ ਨੂੰ ਜਨਮ ਦਿੱਤਾ ਸੀ।
Punjabi Bollywood Tadka
ਇਵੈਂਟ 'ਚ ਰਾਜਕੁਮਾਰ ਰਾਵ, ਤੁਸ਼ਾਰ ਕਪੂਰ, ਵਤਸਲ ਸੇਠ, ਇਸ਼ਿਤਾ ਦੱਤਾ, ਗੌਤਮ ਰੋਡੇ, ਸਨਾ ਖਾਨ, ਪੰਖੁੜੀ ਅਵਸਥੀ, ਅਹਾਨਾ ਕੁਮਰਾ, 'ਸਸੁਰਾਲ ਸਿਮਰ ਕਾ' ਦੀ ਅਭਿਨੇਤਰੀ ਕ੍ਰਿਸੈਨ ਬੈਰੇਟ, ਅਕਸ਼ੇ ਓਬਰਾਏ, ਰਾਜੀਵ ਪਾਲ, ਨੀਤੂ ਚੰਦਰਾ, ਸੰਦੀਪਾ ਧਰ, ਰਿੱਕੀ ਵਰਸੇਸ, ਦਿਪਾਨਿਤਾ ਸ਼ਰਮਾ, ਸ਼ਰੁਤੀ ਸੇਠ, ਅਨੁਪ੍ਰਿਆ ਗੋਇਨਕਾ, ਰਾਜ ਸਿੰਘ, ਮੁਹੰਮਦ ਇਕਬਾਲ ਖਾਨ, ਅਯੂਬ ਖਾਨ, ਨਿਹਾਰਿਕਾ ਖਾਨ ਸਮੇਤ ਕਈ ਸਿਤਾਰੇ ਇਥੇ ਪਹੁੰਚੇ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: IWM Awards Amrapali Arshi Khan TV Celebrities

Edited By

Rahul Singh

Rahul Singh is News Editor at Jagbani.