FacebookTwitterg+Mail

ਜਦੋਂ ਸੱਸ ਨੂੰ ਮਿਲਣ 'ਤੇ ਸੰਨੀ ਲਿਓਨ ਨਾਲ ਵਾਪਰਿਆ ਹਾਦਸਾ, ਕਹਾਣੀ ਸੁਣਨ 'ਚ ਬੇਹੱਦ ਦਿਲਚਸਪ!!

bollywood celebrity sunny leone karenjit kaur
09 September, 2017 04:46:16 PM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦੇ ਸ਼ੋਅ ਵਿੱਚ ਸੰਨੀ ਨੇ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਫਿਰ ਉਸਨੇ ਰੁੱਕਣ ਦਾ ਨਾਮ ਨਹੀਂ ਲਿਆ। ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆ ਕੁਝ ਗੱਲਾ ਤੇ ਰੋਸ਼ਨੀ ਪਾਈ। ਨੇਹਾ ਨੇ ਜਦੋਂ ਪੁੱਛਿਆ ਕਿ ਜਦੋਂ ਤੁਸੀ ਆਪਣੀ ਸੱਸ ਨੂੰ ਪਹਿਲੀ ਵਾਰ ਮਿਲਣ ਗਏ ਤਾਂ ਕੀ ਹੋਇਆ ਸੀ, ਤਾਂ ਸੰਨੀ ਨੇ ਕਿਹਾ ਉਹਨਾਂ ਨੂੰ ਸਫਾਈ ਪਸੰਦ ਹੈ। ਘਰ ਵਿੱਚ ਇੱਕ ਵੀ ਧੱਬਾ ਨਜ਼ਰ ਨਹੀਂ ਆ ਰਿਹਾ ਸੀ। ਫਰਸ਼ ਐਨਾ ਸਾਫ ਸੀ ਕਿ ਉਸਤੇ ਕੁਝ ਗਿਰੇ ਤਾਂ ਉਠਾਕੇ ਖਾ ਸਕਦੇ ਹੋ। ਜਦੋਂ ਨੇਹਾ ਨੇ ਪੁੱਛਿਆ ਕਿ ਤੁਹਾਡਾ ਇੰਪਰੈਸ਼ਨ ਧਾਂਸੂ ਸੀ ਤਾਂ ਸਨੀ ਨੇ ਜਵਾਬ ਦਿੱਤਾ ਹਾਂ ਧਾਂਸੂ ਸੀ। ਮੈਂ ਉੱਥੇ ਰਹੀ ਅਸੀਂ ਇਕੱਲੇ ਵੀਕੈਂਡ ਗੁਜ਼ਾਰਿਆ। ਡਨਿੳਿਲ ਬ੍ਰੇਕਲਿਨ ਵਿੱਚ ਆਪਣੀ ਫੈਕਟਰੀ ਵਿੱਚ ਸੀ। ਮੈਂ ਬਹੁਤ ਖੁਸ਼ ਸੀ ਆਖਿਰਕਾਰ ਮੈਂਨੂੰ ਉੱਥੇ ਰਹਿਣ ਦਾ ਮੌਕਾ ਮਿਲ ਰਿਹਾ ਸੀ। ਮੈਂ ਗੱਲ ਕਰਦੇ ਕਰਦੇ ਗਲਾਸ ਡੋਰ ਦੇ ਨਾਲ ਟਕਰਾ ਗਈ ਅਤੇ ਪੂਰੀ ਤਰ੍ਹਾਂ ਦੇ ਨਾਲ ਹਿੱਲ ਗਈ। ਉਹ ਕੱਚ ਦਾ ਦਰਵਾਜ਼ਾ ਸੀ ਅਤੇ ਐਨਾ ਸਾਫ਼ ਸੀ ਕਿ ਮੈਂਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਦਰਵਾਜ਼ਾ ਹੈ।

Punjabi Bollywood Tadka

ਬਿਲਕੁਲ ਉਲਟ ਹੈ ਸਨੀ
ਜਿਸ ਤਰ੍ਹਾਂ ਦੇ ਨਾਲ ਸਨੀ ਨੂੰ ਦੁਨੀਆਂ ਸਮਝਦੀ ਹੈ ਸਨੀ ਉਸ ਤੋਂ ਬਿਲਕੁਲ ਹੀ ਉਲਟ ਹੈ। ਸਨੀ ਲਿਓਨੀ ਇੱਕ ਐਡਲਟ ਐਕਟਰ ਹੈ ਅਤੇ ਪਹਿਲੀ ਅਜਿਹੀ ਮਹਿਲਾ ਹੈ ਜੋ ਬਾਲੀਵੁੱਡ ਵਿੱਚ ਆਈ ਅਤੇ ਕਾਮਯਾਬ ਵੀ ਹੋਈ। ਸਨੀ ਨੂੰ ਪਾਰਟੀਜ਼ ਵਿੱਚ ਜਾਣਾ ਬਿਲਕੁਲ ਵੀ ਪਸੰਦ ਨਹੀਂ ਹੈ।ਸਨੀ ਨੂੰ ਕਿਤਾਬਾਂ ਪੜ੍ਹਨ ਦਾ ਕਾਫੀ ਸ਼ੌਕ ਹੈ। ਸਨੀ ਭਾਰਤੀ ਸੰਸਕਾਰੀ ਪਤਨੀ ਦੀ ਤਰ੍ਹਾਂ ਆਪਣੇ ਪਤੀ ਨੂੰ ਪੁੱਛੇ ਬਿਨਾ ਕੋਈ ਵੀ ਫਿਲ਼ਮ ਸਾਈਨ ਨਹੀਂ ਕਰਦੀ ਹੈ।

Punjabi Bollywood Tadka
ਸਨੀ ਦੀ ਪਹਿਲੀ ਨੌਕਰੀ ਇੱਕ ਬੇਕਰੀ ਵਿੱਚ ਸੀ। ਸਨੀ ਨੇ ਪੋਰਨ ਇੰਡਸਟਰੀ ਵਿੱਚ ਆਉਣ ਤੋਂ ਪਹਿਲਾ ਇੱਕ ਐਗਰੀਮੈਂਟ ਸਾਈਂਨ ਕੀਤਾ ਸੀ,ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਸਿਰਫ ਫੀਮੇਲ ਐਕਟਰਸ ਦੇ ਨਾਲ ਹੀ ਕੰਮ ਕਰੇਗੀ ਪਰ ਬਾਅਦ ਵਿੱਚ ਉਸ ਨੇ ਆਪਣੇ ਪਤੀ ਡੈਨੀਅਲ ਦੇ ਨਾਲ ਵੀ ਕੁਝ ਐਡਲਟ ਫਿਲਮਾਂ ਵਿੱਚ ਕੰਮ ਕੀਤਾ ਹੈ। ਆਪਣੀ ਜ਼ਿੰਦਗੀ ਨਾਲ ਜੁੜੀਆ ਕੁਝ ਗੱਲਾ ਤੇ ਰੋਸ਼ਨੀ ਪਾਈ।


Tags: Bollywood celebritySunny leoneKarenjit kaurਸੰਨੀ ਲਿਓਨ ਨੇਹਾ ਧੂਪੀਆ