FacebookTwitterg+Mail

ਜੌਨੀ ਤੋਂ 'ਗੁੱਥੀ' ਤੱਕ, ਇਹ ਹਨ ਮਸ਼ਹੂਰ ਕਾਮੇਡੀਅਨਜ਼ ਦੀਆਂ ਪਤਨੀਆਂ, ਰਹਿੰਦੀਆਂ ਹਨ ਲਾਈਮਲਾਈਟ ਤੋਂ ਦੂਰ

bollywood comedian
14 August, 2017 03:47:15 PM

ਮੁੰਬਈ— ਬਾਲੀਵੁੱਡ ਫਿਲਮਾਂ 'ਚ ਕਾਮੇਡੀਅਨ ਦਾ ਕਿਰਦਾਰ ਨਿਭਾਉਣ ਵਾਲੇ ਐਕਟਰਜ਼ ਨੂੰ ਤਾਂ ਕਈ ਵਾਰ ਦੇਖਿਆ ਹੈ। ਅੱਜ ਤੁਹਾਨੂੰ ਇਨ੍ਹਾਂ ਦੀਆਂ ਪਤਨੀਆਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

Punjabi Bollywood Tadka

ਇਨ੍ਹਾਂ 'ਚੋਂ ਵਧੇਰੇ ਕਾਮੇਡੀਅਨਜ਼ ਦੀਆਂ ਪਤਨੀਆਂ ਕੈਮਰੇ ਅਤੇ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ। ਅਜਿਹੇ ਹੀ ਇਕ ਕਾਮੇਡੀਅਨ ਹੈ ਜਾਨੀ ਲੀਵਰ, ਜਿਨ੍ਹਾਂ ਦੀ ਪਤਨੀ ਲਾਈਮਲਾਈਟ ਤੋਂ ਦੂਰ ਹੀ ਰਹਿੰਦੀ ਹੈ। 

Punjabi Bollywood Tadka

ਜ਼ਿਕਰਯੋਗ ਹੈ ਕਿ ਜਾਨੀ ਅੱਜ ਆਪਣਾ 60ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਜਾਨੀ ਦੀ ਪਤਨੀ ਦਾ ਨਾਂ ਹੈ ਸੁਜਾਤਾ।

Punjabi Bollywood Tadka

ਇਨ੍ਹਾਂ ਕਲਾਕਾਰਾਂ 'ਚ ਕਿਕੂ ਸ਼ਾਰਦਾ, ਰਾਜਪਾਲ ਯਾਦਵ, ਰਾਜੂ ਸ਼੍ਰੀਵਾਸਤਵ, ਸੁਨੀਲ ਪਾਲ, ਅਹਿਸਾਨ ਕੁਰੈਸ਼ੀ, ਚੰਦਨ ਪ੍ਰਭਾਕਰ ਦੇ ਨਾਂ ਸ਼ਾਮਲ ਹਨ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Bollywood comedianWifeLimelightSunil groverJohnny Leverਬਾਲੀਵੁੱਡ ਕਾਮੇਡੀਅਨ