FacebookTwitterg+Mail

ਬਾਲੀਵੁੱਡ ਦੀ ਹੌਟ ਆਈਟਮ ਗਰਲ ਆਪਣੇ ਬੁਆਏਫਰੈਂਡ ਨਾਲ ਕਰਵਾਉਣ ਜਾ ਰਹੀ ਹੈ ਵਿਆਹ, ਦੇਖੋ ਕੁਝ ਹੌਟ ਤਸਵੀਰਾਂ

    1/13
26 July, 2016 04:35:29 PM
ਮੁੰਬਈ— ਤਾਜ਼ਾ ਖਬਰ ਮਿਲੀ ਹੈ ਕਿ 'ਇਮੋਸ਼ਨਲ ਅੱਤਿਆਚਾਰ' ਦੇ ਹੋਸਟ ਪ੍ਰਵੇਸ਼ ਰਾਣਾ ਛੇਤੀ ਹੀ ਆਪਣੀ ਗਰਲਫਰੈਂਡ ਬ੍ਰਿਟਿਸ਼ ਮਾਡਲ ਸਕਾਰਲੇਟ ਵਿਲਸਨ ਨਾਲ ਵਿਆਹ ਕਰਨ ਜਾ ਰਿਹਾ ਹੈ। ਇਹ ਵਿਆਹ ਲੰਡਨ 'ਚ 25 ਅਗਸਤ ਨੂੰ ਹੋਵੇਗਾ। ਵਿਆਹ ਤੋਂ ਬਾਅਦ ਪ੍ਰਵੇਸ਼ ਰਾਣਾ ਕੁਝ ਸਾਲ ਲੰਡਨ 'ਚ ਰਹਿਣਗੇ ਤੇ ਫਿਰ ਉਹ ਵਾਪਸ ਮੁੰਬਈ ਜਾਂ ਦਿੱਲੀ 'ਚ ਰਹਿਣਗੇ।
ਸਕਾਰਲੇਟ ਬਾਲੀਵੁੱਡ 'ਚ ਹੌਟ ਆਈਟਮ ਸੌਂਗਸ ਕਾਰਨ ਪ੍ਰਸਿੱਧ ਹੋਈ ਹੈ। ਅਭਿਨੇਤਾ ਪ੍ਰਵੇਸ਼ ਰਾਣਾ ਕਈ ਰਿਐਲਿਟੀ ਸ਼ੋਅਜ਼ 'ਚ ਨਜ਼ਰ ਆ ਚੁਕੇ ਹਨ, ਉਥੇ ਸਕਾਰਲੇਟ ਵੀ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਹਿੱਸਾ ਲੈ ਚੁਕੀ ਹੈ। ਸਕਾਰਲੇਟ ਫਿਲਮ 'ਬਾਹੁਬਲੀ' ਤੇ 'ਸ਼ੰਘਾਈ' 'ਚ ਆਈਟਮ ਨੰਬਰ ਵੀ ਕਰ ਚੁਕੀ ਹੈ।

Tags: ਆਈਟਮ ਗਰਲ ਬੁਆਏਫਰੈਂਡ ਵਿਆਹ Item Girl Boyfriend Marriage