FacebookTwitterg+Mail

ਨਿਊਯਾਰਕ 'ਚ ਗੂਗਲ ਦੇ ਹੈੱਡ ਕੁਆਰਟਰ ਪਹੁੰਚੀ ਇਹ ਅਦਾਕਾਰਾ (ਦੇਖੋ ਤਸਵੀਰਾਂ)

    1/5
30 March, 2017 05:32:38 PM
ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਗੁਰਿੰਦਰ ਚੱਢਾ ਦੇ 'ਵਿਕਟੋਰੀਆ ਹਾਊਸ' ਨਾਲ ਅੰਤਰਰਾਸ਼ਤਰੀ ਫਿਲਮ 'ਚ ਅਗਾਜ਼ ਕੀਤਾ ਹੈ। ਅੰਤਰਤਰਾਸ਼ਟਰੀ ਪ੍ਰਬੰਧਕ ਏਜੰਸੀ ਟ੍ਰੋਇਕਾ, ਜੋ ਕਿ ਹਾਲੀਵੁੱਡ ਸਟਾਰ ਮਾਈਕਲ ਫਾਸਬੇਂਡਰ ਨੂੰ ਵੀ ਸੰਭਾਲਦੇ ਹਨ। ਉਨ੍ਹਾਂ ਨੇ ਲੰਡਨ 'ਚ ਹੁਮਾ ਦੇ ਪੋਸਟਰ ਮੈਟਰੋ ਅਤੇ ਹੋਰਡਿੰਗਜ਼ 'ਤੇ ਛਾਏ ਐਪਾਇਰ ਐਵਾਰਡਜ਼ ਦੌਰਾਨ ਇਹ ਪਹਿਲੀ ਅਜਿਹੀ ਭਾਰਤੀ ਅਦਾਕਾਰਾ ਬਣੀ ਜੋ ਪਹਿਲੀ ਵਾਰ ਫੇਸਬੁੱਕ ਦੇ ਹੈੱਡ ਕੁਆਰਟਰ ਪਹੁੰਚੀ।
ਹੁਮਾ ਬਹੁਤ ਤੇਜ਼ੀ ਨਾਲ ਨੌਜਵਾਨਾਂ ਪੀੜੀ 'ਚ ਜਲਦੀ ਹੀ ਆਪਣਾ ਪ੍ਰਭਾਵ ਬਣਾ ਰਹੀ ਹੈ। ਇਸ ਗੱਲ ਦਾ ਹੀ ਨਤੀਜਾ ਹੈ ਕਿ ਹੁਮਾ ਨੂੰ ਨਿਊਯਾਰਕ ਸਥਿਤ ਗੂਗਲ ਦੇ ਹੈੱਡ ਕੁਆਰਟਰ 'ਚ ਬੁਲਾਵਾ ਮਿਲਿਆ ਹੈ। ਇਸ ਮੌਕੇ ਦੀਆਂ ਕੁਝ ਖੂਬਸੂਰਤ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।

Tags: Huma QureshiViceroys Housegoogleਹੁਮਾ ਕੁਰੈਸ਼ੀਗੂਗਲਵਿਕਟੋਰੀਆ ਹਾਊਸਹੈੱਡ ਕੁਆਰਟਰ