ਮੁੰਬਈ (ਬਿਊਰੋ)— ਬਾਲੀਵੁੱਡ ਸਟਾਰਜ਼ ਨੂੰ ਬੀਤੇ ਦਿਨ ਕਈ ਵੱਖ-ਵੱਖ ਥਾਵਾਂ 'ਤੇ ਦੇਖਿਆ ਗਿਆ। ਵਿਆਹ ਤੋਂ ਬਾਅਦ ਹਨੀਮੂਨ ਤੋਂ ਵਾਪਸ ਆਉਂਦੇ ਹੀ ਅਨੁਸ਼ਕਾ ਨੇ 'ਜ਼ੀਰੋ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਬਾਂਦਰਾ 'ਚ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਬਿਨਾਂ ਮੇਕਅੱਪ ਨਜ਼ਰ ਆਈ ਤਾਂ ਉੱਥੇ ਹੀ ਸੋਨਮ ਕਪੂਰ ਵੀ ਜੁਹੂ 'ਚ ਬਿਨਾਂ ਮੇਕਅੱਪ ਦਿਖਾਈ ਦਿੱਤੀ।
ਮੁੰਬਈ ਏਅਰਪੋਰਟ 'ਤੇ ਭੂਮੀ ਪੇਂਡਨੇਕਰ, ਐਸ਼ਵਰਿਆ ਸਮੇਤ ਕਈ ਸਿਤਾਰੇ ਨਜ਼ਰ ਆਏ। ਅਭਿਨੇਤਰੀ ਸੰਨੀ ਲਿਓਨੀ ਫਿਲਮੀਸਤਾਨ ਸਟੂਡਿਊ ਦੇ ਬਾਹਰ ਦਿਖਾਈ ਦਿੱਤੀ। ਫਿਲਮ 'ਮੁੰਨਾ ਮਾਈਕਲ' 'ਚ ਟਾਈਗਰ ਸ਼ਰਾਫ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਜਿਮ ਦੇ ਬਾਹਰ ਦਿਖਾਈ ਦਿੱਤੀ।
ਜੈਕਲੀਨ ਫਰਨਾਂਡੀਜ਼ ਬਾਂਦਰਾ 'ਚ ਦਿਖੀ ਤਾਂ ਉੱਥੇ ਹੀ ਅਮੀਸ਼ਾ ਪਟੇਲ ਜੁਹੂ 'ਚ ਨਜ਼ਰ ਆਈ। ਸ਼ਰਧਾ ਕਪੂਰ, ਕਰੀਨਾ ਕਪੂਰ, ਅਨੰਨਿਆ ਪਾਂਡੇ ਬਾਂਦਰਾ ਜਿਮ ਦੇ ਬਾਹਰ ਨਜ਼ਰ ਆਈਆਂ।
ਸ਼ਰਧਾ ਕਪੂਰ
ਅਨੰਨਿਆ ਪਾਂਡੇ
ਕਰੀਨਾ ਕਪੂਰ
ਨਿੱਧੀ ਅਗਰਵਾਲ
ਅਮੀਸ਼ਾ ਪਟੇਲ
ਸੰਨੀ ਲਿਓਨੀ
ਆਦਿਤੀ ਰਾਓ ਹੈਦਰੀ
ਜੈਕਲੀਨ ਫਰਨਾਂਡੀਜ਼