FacebookTwitterg+Mail

Pics: ਸੰਨੀ ਲਿਓਨੀ ਤੋਂ ਸਲਮਾਨ ਖਾਨ ਤਕ, ਸਿਤਾਰਿਆਂ ਦਾ ਹੋਲੀ ਜਸ਼ਨ ਦੇਖ ਤੁਹਾਡਾ ਦਿਨ ਵੀ ਹੋ ਜਾਵੇਗਾ ਰੰਗੀਨ

    1/17
11 March, 2017 06:16:26 PM
ਮੁੰਬਈ— ਦੇਸ਼ ਭਰ 'ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਆਮ ਲੋਕਾਂ ਵਾਂਗ ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਮੌਜ-ਮਸਤੀ ਨਾਲ ਮਨਾਉਣਾ ਪਸੰਦ ਕਰਦੇ ਹਨ। ਇਸ ਦੌਰਾਨ ਉਹ ਆਪਣਾ ਸੈਲੇਬ੍ਰਿਟੀ ਟੈਗ ਛੱਡ ਕੇ ਰੰਗਾਂ 'ਚ ਇੰਝ ਰੰਗ ਜਾਂਦੇ ਹਨ ਕਿ ਆਮ ਲੋਕਾਂ ਤੇ ਉਨ੍ਹਾਂ 'ਚ ਕੋਈ ਫਰਕ ਨਹੀਂ ਰਹਿ ਜਾਂਦਾ।
ਇਥੇ ਤੁਹਾਨੂੰ ਪਿਛਲੇ ਕੁਝ ਸਾਲਾਂ 'ਚ ਬਾਲੀਵੁੱਡ ਸਿਤਾਰਿਆਂ ਦਾ ਹੋਲੀ ਜਸ਼ਨ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਤੁਹਾਡਾ ਦਿਨ ਰੰਗੀਨ ਹੋ ਜਾਵੇਗਾ।

Tags: Holi Festival Celebration Sunny Leone Salman Khan ਹੋਲੀ ਤਿਉਹਾਰ