ਲੰਡਨ— ਬ੍ਰਿਟਿਸ਼ ਪੋਰਨ ਸਟਾਰ ਕੈਂਡੀ ਚਾਰਮਸ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਸ ਨੂੰ ਆਪਣੇ ਨੱਕ ਦੀ ਸਰਜਰੀ ਲਈ ਇਰਾਕ ਜਾਣਾ ਪਿਆ ਸੀ ਤਾਂ ਉਥੋਂ ਦੇ ਇਸਲਾਮਿਕ ਕੱਟੜਪੰਥੀਆਂ ਨੇ ਉਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਵਿਰੋਧ ਕਰਨ ਵਾਲਿਆਂ ਨੇ ਉਸ ਦੇ ਖਿਲਾਫ 40,000 ਸ਼ਿਕਾਇਤਾਂ ਦਰਜ ਕਰਵਾਈਆਂ। ਉਨ੍ਹਾਂ ਮੁਤਾਬਕ ਇਕ ਪੋਰਨ ਸਟਾਰ ਨੂੰ ਆਖਿਰਕਾਰ ਇਕ ਇਸਲਾਮਕ ਦੇਸ਼ 'ਚ ਆਉਣ ਹੀ ਕਿਉਂ ਦਿੱਤਾ ਗਿਆ। ਇਸ ਤੋਂ ਉਲਟ ਕੈਂਡੀ ਚਾਰਮਸ ਨੇ ਕਿਹਾ ਕਿ ਉਹ ਤਹਿਰਾਨ ਨੂੰ ਪਿਆਰ ਕਰਦੀ ਹੈ।