FacebookTwitterg+Mail

'ਉਪਸ ਮੂਮੈਂਟ' ਦਾ ਸ਼ਿਕਾਰ ਹੋਈ ਬ੍ਰਿਟਨੀ, ਸ਼ਰੇਆਮ ਸਟੇਜ 'ਤੇ ਖੁੱਲ੍ਹ ਗਿਆ ਟੌਪ (ਦੇਖੋ ਤਸਵੀਰਾਂ)

    1/16
25 October, 2016 11:02:31 PM
ਮੁੰਬਈ— ਗਾਇਕਾ ਬ੍ਰਿਟਨੀ ਸਪੀਅਰਸ ਨੂੰ ਇਕ ਸੰਗੀਤ ਪ੍ਰੋਗਰਾਮ ਦੌਰਾਨ 'ਉਪਸ ਮੂਮੈਂਟ' ਦਾ ਸਾਹਮਣਾ ਕਰਨਾ ਪਿਆ। ਵੈੱਬਸਾਈਟ 'ਫੀਮੇਲ ਫਰਸਟ ਡਾਟ ਕਾਮ ਯੂਕੇ' ਮੁਤਾਬਕ ਪਲੈਨੇਟ ਹਾਲੀਵੁੱਡ ਰਿਜ਼ਾਰਟ ਐਂਡ ਕੈਸੀਨੋ 'ਚ ਪੇਸ਼ਕਾਰੀ ਦੌਰਾਨ ਉਸ ਦੀ ਟਾਈਟ ਡਰੈੱਸ ਖੁੱਲ੍ਹ ਗਈ। ਜਦੋਂ ਸਪੀਅਰਸ ਮਸ਼ਹੂਰ ਗਾਇਕਾਵਾਂ ਜੋਆਨ ਜੇਟ ਤੇ ਬਲੈਕਹਾਰਟ ਦੇ ਗੀਤ 'ਆਈ ਲਵ ਰੌਕ ਐਂਡ ਰੌਲ' 'ਤੇ ਪੇਸ਼ਕਾਰੀ ਦੇ ਰਹੀ ਸੀ ਤਾਂ ਅਚਾਨਕ ਉਸ ਦਾ ਟੌਪ ਖੁੱਲ੍ਹ ਗਿਆ।
ਦੋ ਪੇਸ਼ੇਵਰ ਡਾਂਸਰ ਤੁਰੰਤ ਉਸ ਦੀ ਮਦਦ ਕਰਨ ਲਈ ਅੱਗੇ ਆਏ ਤੇ ਉਸ ਦੇ ਟੌਪ ਨੂੰ ਬੰਨ੍ਹਿਆ। ਇਸ ਤੋਂ ਪਹਿਲਾਂ ਵੀ ਸਪੀਰਅਸ ਨਾਲ ਅਜਿਹੀ ਘਟਨਾ ਵਾਪਰ ਚੁਕੀ ਹੈ। 'ਗਿਵ ਮੀ ਮੌਰ' ਗੀਤ 'ਤੇ ਪੇਸ਼ਕਾਰੀ ਦੌਰਾਨ ਅਜਿਹਾ ਹੀ ਹੋਣ 'ਤੇ ਮਰਦ ਡਾਂਸਰਾਂ ਨੇ ਉਸ ਨੂੰ ਆਪਣੀ ਸ਼ਰਟ ਦਿੱਤੀ ਸੀ। ਇਸ ਘਟਨਾ ਤੋਂ ਪ੍ਰਭਾਵਿਤ ਹੋਏ ਬਿਨਾਂ ਬ੍ਰਿਟਨੀ ਨੇ ਆਪਣੀ ਪੇਸ਼ਕਾਰੀ ਜਾਰੀ ਰੱਖੀ। ਅੱਗੇ ਕਲਿਕ ਕਰਕੇ ਦੇਖੋ ਇਸ ਘਟਨਾ ਦੌਰਾਨ ਦੀਆਂ ਕੁਝ ਤਸਵੀਰਾਂ।

Tags: ਬ੍ਰਿਟਨੀ ਸਪੀਅਰਸ ਉਪਸ ਮੂਮੈਂਟ ਟੌਪ Britney Spears Oops Moment Top