FacebookTwitterg+Mail

ਟਰਾਂਸਪੇਰੈਂਟ ਨੈੱਟ 'ਚੋਂ ਬਰੂਨਾ ਅਬਦੁੱਲਾ ਨੇ ਦਿਖਾਏ ਅੰਡਰ ਗਾਰਮੈਂਟ, ਵਾਇਰਲ ਹੋ ਰਿਹੈ ਕਾਤਿਲਾਨਾ ਅੰਦਾਜ਼

bruna abdulla photoshoot
18 August, 2017 03:52:14 PM

ਮੁੰਬਈ— ਬਾਲੀਵੁੱਡ ਅਦਾਕਾਰਾ ਬਰੂਨਾ ਅਬਦੁੱਲਾ ਨੇ ਹਾਲ ਹੀ 'ਚ ਲੇਟੇਸਟ ਫੋਟੋਸ਼ੂਟ ਕਰਵਾਇਆ ਹੈ। ਇਸ ਤਸਵੀਰ 'ਚ ਬਰੂਨਾ ਨੇ ਬਲੈਕ ਬਿਕਨੀ ਪਹਿਨੀ ਹੋਈ ਹੈ ਅਤੇ ਨਾਲ ਹੀ ਉਨ੍ਹਾਂ ਨੇ ਗੋਲਡ ਕਲਰ ਦਾ ਨੈੱਟ ਸ਼ਰੱਗ ਪਹਿਨਿਆ ਹੋਇਆ ਹੈ।

Punjabi Bollywood Tadka

ਡਰੈੱਸ ਦੇ ਨਾਲ ਬਰੂਨਾ ਨੇ ਵਾਲਾਂ 'ਚ ਟਾਈਗਲ ਪ੍ਰੀਟਿੰਡ ਹੇਅਰ ਬੈਂਡ ਵੀ ਲਗਾਇਆ ਹੋਇਆ ਹੈ। ਉਨ੍ਹਾਂ ਦਾ ਅਜਿਹਾ ਲੁੱਕ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਦੇਣ ਵਾਲਾ ਹੈ। ਤਸਵੀਰ 'ਚ ਬਰੂਨਾ ਬੇਹੱਦ ਕਾਤਿਲਾਨਾ ਅੰਦਾਜ਼ 'ਚ ਤਸਵੀਰਾਂ ਕਲਿੱਕ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।

Punjabi Bollywood Tadka

ਉਹ ਇਸ ਤਸਵੀਰ 'ਚ ਕਾਫੀ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਇਹ ਬਿਕਨੀ ਦੀ ਤਸਵੀਰ ਸ਼ੇਅਰ ਕਰ ਕੇ ਪ੍ਰਸ਼ੰਸਕਾਂ 'ਤੇ ਹੌਟਨੈੱਸ ਦਾ ਕਹਿਰ ਢਾਹ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬਰੂਨਾ ਅਬਦੁੱਲਾ 'ਆਈ ਹੇਟ ਲਵ ਸਟੋਰੀਜ਼', 'ਦੇਸੀ ਬੁਆਏਜ਼', 'ਮਸਤੀਜ਼ਾਦੇ' ਅਤੇ 'ਯੇ ਤੋਂ ਟੂ ਮਚ ਹੋ ਗਿਆ', ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਹ ਬਰੂਨਾ ਰਿਤੇਸ਼ ਦੇਸ਼ਮੁਖ ਨਾਲ ਫਿਲਮ 'ਗ੍ਰੈਂਡ ਮਸਤੀ' 'ਚ ਵੀ ਨਜ਼ਰ ਆਈ ਸੀ। ਬ੍ਰਾਜੀਲੀਅਨ ਮਾਡਲ ਤੋਂ ਬਾਲੀਵੁੱਡ ਇੰਡਸਟਰੀ ਤੱਕ ਦਾ ਸਫਰ ਤੈਅ ਕਰਨ ਵਾਲੀ ਬਰੂਨਾ ਅਬਦੁੱਲਾ ਅੱਜ-ਕੱਲ ਆਪਣੀ ਬੋਲਡ ਅਦਾਵਾਂ ਦੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Bruna abdulla PhotoshootViral picsBollywood celebrityਬਰੂਨਾ ਅਬਦੁੱਲਾ ਤਸਵੀਰਾਂ