FacebookTwitterg+Mail

ਇਸ ਅਦਾਕਾਰਾ ਨੇ ਆਪਣੇ ਜਨਮਦਿਨ 'ਤੇ ਪ੍ਰੇਮੀ ਨਾਲ ਕੀਤੀ ਖੂਬ ਮਸਤੀ, ਤਸਵੀਰਾਂ ਕੀਤੀਆਂ ਸ਼ੇਅਰ!

    1/9
25 October, 2016 01:11:56 PM
ਮੁੰਬਈ—ਬਾਲੀਵੁੱਡ ਦੀ ਅਦਾਕਾਰਾ ਅਤੇ ਮਾਡਲ ਬਰੂਨਾ ਅਬਦੁੱਲਾ 'ਮਸਤੀਜ਼ਾਦੇ' 'ਗਰੈਂਡ ਮਸਤੀ, 'ਜੈ ਹੋ' ਅਤੇ ਆਈ ਹੇਟ ਲਵ ਸਟੋਰੀ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਹ ਅਦਾਕਾਰਾ ਦਾ ਬੀਤੇ ਦਿਨ ਜਨਮਦਿਨ ਸੀ । ਉਸ ਦਾ ਜਨਮ 24 ਅਕਤੂਬਰ, 1986 ਨੂੰ ਹੋਇਆ। 29 ਸਾਲਾਂ ਦੀ ਬਰੂਨਾ ਨੇ ਆਪਣਾ ਜਨਮ ਦਿਨ ਆਪਣੇ ਪ੍ਰੇਮੀ ' AL' ਨਾਲ ਪੁਡੂਚੇਰੀ 'ਚ ਮਨਾਇਆ। ਸਕਾਟਲੈਂਡ ਦੇ ਰਹਿਣ ਵਾਲੇ ਉਸ ਦੇ ਪ੍ਰੇਮੀ 'AL ' ਨੇ ਬਰੂਨਾ ਦੇ ਜਨਮਦਿਨ ਨੂੰ ਖਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਦੋਵਾਂ ਨੇ ਖੂਬ ਪਾਰਟੀ 'ਚ ਮਸਤੀ ਕੀਤੀ ,ਨਾਲ ਹੀ ਸਕੈਟਿੰਗ ਦਾ ਵੀ ਅਨੰਦ ਲਿਆ। ਸਵੀਮਿੰਗ ਪੂਲ ਕਿਨਾਰੇ ਆਪਣੀਆਂ ਇਨ੍ਹਾਂ ਖਾਸ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਬਰੂਨਾ ਇੰਸਟਾਗਰਾਮ 'ਚ ਲਿਖਿਆ, '' I Absolutely love Sundays ..Specially When we are Together # pondicherrylove ''

Tags: ਬਰੂਨਾ ਅਬਦੁੱਲਾਬਾਲੀਵੁੱਡ ਮਾਡਲ Bruna Abdullah Bollywood