FacebookTwitterg+Mail

ਟਾਪਲੈੱਸ ਫੋਟੋਸ਼ੂਟ ਕਰਵਾਉਣ ਵਾਲੀ ਬਰੂਨਾ ਅਬਦੁੱਲਾ ਨੇ ਪੋਸਟ ਕੀਤੀਆਂ ਹੌਟ ਤਸਵੀਰਾਂ

bruna abdullah
22 May, 2018 06:55:45 PM

ਮੁੰਬਈ (ਬਿਊਰੋ)— ਕੁਝ ਬਾਲੀਵੁੱਡ ਅਭਿਨੇਤਰੀਆਂ ਇਨ੍ਹੀਂ ਦਿਨੀਂ ਆਪਣੇ ਬੋਲਡ ਅੰਦਾਜ਼ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀਆਂ ਹਨ ਤੇ ਇਨ੍ਹਾਂ 'ਚੋਂ ਇਕ ਹੈ ਬਰੂਨਾ ਅਬਦੁੱਲਾ।Punjabi Bollywood Tadka
ਬਰੂਨਾ ਅਬਦੁੱਲਾ ਹਮੇਸ਼ਾ ਹੀ ਆਪਣੇ ਬੋਲਡ ਅੰਦਾਜ਼ ਨਾਲ ਸੁਰਖੀਆਂ 'ਚ ਰਹਿੰਦੀ ਹੈ। ਇਕ ਵਾਰ ਮੁੜ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ।
Punjabi Bollywood Tadka
ਬਰੂਨਾ ਅਬਦੁੱਲਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ।
Punjabi Bollywood Tadka
ਦੱਸਣਯੋਗ ਹੈ ਕਿ ਇਹ ਅਭਿਨੇਤਰੀ ਫਿਲਮ 'ਦੇਸੀ ਬੁਆਏਜ਼' ਤੇ 'ਗਰੈਂਡ ਮਸਤੀ' 'ਚ ਆਪਣੀ ਹੌਟਨੈੱਸ ਦਾ ਜਲਵਾ ਦਿਖਾ ਚੁੱਕੀ ਹੈ।
Punjabi Bollywood Tadka
ਬਰੂਨਾ ਨੇ 2007 'ਚ ਆਈ ਫਿਲਮ 'ਕੈਸ਼' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ, ਜਿਸ 'ਚ ਉਸ ਨੇ ਆਈਟਮ ਡਾਂਸ ਕੀਤਾ ਸੀ।
Punjabi Bollywood Tadka
ਪਿਛਲੇ ਸਾਲ ਬਰੂਨਾ ਨੇ ਟਾਪਲੈੱਸ ਫੋਟੋਸ਼ੂਟ ਕਰਵਾ ਕੇ ਸਨਸਨੀ ਮਚਾ ਦਿੱਤੀ ਸੀ।
Punjabi Bollywood Tadka
ਬਰੂਨਾ ਅਬਦੁੱਲਾ ਫਿਲਮ 'ਦੇਸੀ ਬੁਆਏਜ਼' ਦੇ ਸੁਪਰਹਿੱਟ ਗੀਤ 'ਸੁਬਾਹ ਹੋਨੇ ਨਾ ਦੇ' 'ਚ ਵੀ ਨਜ਼ਰ ਆਈ ਸੀ। ਇਹ ਅਭਿਨੇਤਰੀ ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਹੌਟ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।


Tags: Bruna Abdullah Topless Hot Pics Instagram Desi Boyz

Edited By

Rahul Singh

Rahul Singh is News Editor at Jagbani.