FacebookTwitterg+Mail

ਇਸ ਹਸੀਨਾ ਨੇ ਬਿਕਨੀ 'ਚ ਛੁੱਟੀਆਂ ਮਨਾਉਂਦਿਆਂ ਦੀਆਂ ਬੋਲਡ ਤਸਵੀਰਾਂ ਕੀਤੀਆਂ ਸ਼ੇਅਰ

    1/8
25 March, 2017 07:51:47 PM
ਮੁੰਬਈ— ਮਾਡਲ ਤੇ ਅਭਿਨੇਤਰੀ ਬਰੂਨਾ ਅਬਦੁੱਲਾ ਇਨ੍ਹੀਂ ਦਿਨੀਂ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਹੈ। ਬਰੂਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਬਿਕਨੀ ਤੇ ਸਵਿਮਸੂਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੀਚ 'ਤੇ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਬਰੂਨਾ ਫਿਲਹਾਲ ਬ੍ਰਾਜ਼ੀਲ 'ਚ ਆਪਣੇ ਬੁਆਏਫਰੈਂਡ ਏ. ਐੱਲ. ਨਾਲ ਛੁੱਟੀਆਂ ਮਨਾ ਰਹੀ ਹੈ। ਬਰੂਨਾ ਅਬਦੁੱਲਾ ਟੀ. ਵੀ. ਰਿਐਲਿਟੀ ਸ਼ੋਅ 'ਕਾਮੇਡੀ ਕਲਾਸਿਜ਼', 'ਖਤਰੋਂ ਕੇ ਖਿਲਾੜੀ' ਤੇ 'ਨੱਚ ਬੱਲੀਏ 6' 'ਚ ਹਿੱਸਾ ਲੈ ਚੁੱਕੀ ਹੈ। ਬਰੂਨਾ ਬਾਲੀਵੁੱਡ 'ਚ ਕਾਫੀ ਸਰਗਰਮ ਹੈ। ਉਸ ਨੇ 'ਜਯ ਹੋ', 'ਮਸਤੀਜ਼ਾਦੇ', 'ਗਰੈਂਡ ਮਸਤੀ' ਤੇ 'ਆਈ ਹੇਟ ਲਵ ਸਟੋਰੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

Tags: Bruna Abdullah Bikini Instagram ਬਰੂਨਾ ਅਬਦੁੱਲਾ ਇੰਸਟਾਗ੍ਰਾਮ