FacebookTwitterg+Mail

ਮਾਡਲ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ

candice swanepoel
19 February, 2018 12:50:50 PM

ਲੰਡਨ(ਬਿਊਰੋ)— ਅਮਰੀਕਾ ਸੁਪਰ ਮਾਡਲ ਕੈਂਡਿਸ ਸਵਾਨਪੋਲ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ।
Punjabi Bollywood Tadka
ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ। ਉਸ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰ ਹੋ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਂਡਿਸ ਇਕ ਬਰਾਂਡ ਲਈ 62 ਕਰੋੜ ਦੀ ਬਰਾਅ ਲਈ ਖੂਬ ਚਰਚਾ 'ਚ ਰਹਿ ਚੁੱਕੀ ਹੈ।
Punjabi Bollywood Tadka
ਦੱਸ ਦਈਏ ਕਿ ਕੈਂਡਿਸ ਸਵਾਨਪੋਲ ਵਿਕਟੋਰੀਆ ਸੀਕ੍ਰੇਟ ਦੀ ਸੁਪਰ ਮਾਡਲ ਹੈ, ਜਿਸ ਦੇ ਬੋਲਡ ਫੋਟੋਸ਼ੂਟ ਦੌਰਾਨ ਉਹ ਅਕਸਰ ਹੀ ਚਰਚਾ ਰਹਿੰਦੀ ਹੈ।
Punjabi Bollywood TadkaPunjabi Bollywood TadkaPunjabi Bollywood Tadka


Tags: Candice SwanepoelInstagram Bold Pics

Edited By

Manju

Manju is News Editor at Jagbani.