FacebookTwitterg+Mail

ਮਦਹੋਸ਼ ਹੋ ਕੇ ਅਦਾਕਾਰਾ ਨੇ ਬਿਕਨੀ 'ਚ ਕਰਵਾਇਆ ਫੋਟੋਸ਼ੂਟ, ਇੰਸਟਾ 'ਤੇ ਲਾਈ ਹੌਟਨੈੱਸ ਦੀ ਅੱਗ

candice swanepoel victorias secret
08 December, 2017 03:02:28 PM

ਲੰਡਨ(ਬਿਊਰੋ)— ਅਮਰੀਕਾ ਸੁਪਰ ਮਾਡਲ ਕੈਂਡਿਸ ਸਵਾਨਪੋਲ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਤਾਈ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ। ਉਸ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰ ਹੋ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਂਡਿਸ ਇਕ ਬਰਾਂਡ ਲਈ 62 ਕਰੋੜ ਦੀ ਬਰਾਅ ਲਈ ਖੂਬ ਚਰਚਾ 'ਚ ਰਹਿ ਚੁੱਕੀ ਹੈ।

Punjabi Bollywood Tadka

ਦੱਸ ਦਈਏ ਕਿ ਕੈਂਡਿਸ ਸਵਾਨਪੋਲ ਵਿਕਟੋਰੀਆ ਸੀਕ੍ਰੇਟ ਦੀ ਸੁਪਰ ਮਾਡਲ ਹੈ, ਜਿਸ ਦੇ ਬੋਲਡ ਫੋਟੋਸ਼ੂਟ ਦੌਰਾਨ ਉਹ ਅਕਸਰ ਹੀ ਚਰਚਾ ਰਹਿੰਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Candice SwanepoelInstagramBold PicturesVictorias Secretਕੈਂਡਿਸ ਸਵਾਨਪੋਲ