FacebookTwitterg+Mail

Cannes 2018 : ਸਭ ਤੋਂ ਬੋਲਡ ਡਰੈੱਸਿਜ਼ 'ਚ ਇਸ ਸਾਲ ਇਨ੍ਹਾਂ ਹਸੀਨਾਵਾਂ ਨੇ ਲੁੱਟੀ ਮਹਿਫਿਲ

cannes 2018 bold dresses
20 May, 2018 07:40:52 PM

ਮੁੰਬਈ (ਬਿਊਰੋ)— ਇਸ ਸਾਲ ਦਾ ਕਾਨਸ ਫਿਲਮ ਫੈਸਟੀਵਲ ਕਾਫੀ ਮਜ਼ੇਦਾਰ ਰਿਹਾ। 71ਵੇਂ ਕਾਨਸ ਫਿਲਮ ਫੈਸਟੀਵਲ 'ਚ ਕਈ ਅਭਿਨੇਤਰੀਆਂ ਨੇ ਬੋਲਡ ਡਰੈਸਿਜ਼ ਪਹਿਨ ਰੈੱਡ ਕਾਰਪੇਟ 'ਤੇ ਆਪਣੇ ਹੁਸਨ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ। ਇਨ੍ਹਾਂ 'ਚ ਕਈ ਡਰੈਸਿਜ਼ ਇੰਨੀਆਂ ਬੋਲਡ ਹਨ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸਣਯੋਗ ਹੈ ਕਿ 8 ਮਈ ਨੂੰ ਸ਼ੁਰੂ ਹੋਇਆ ਕਾਨਸ ਫਿਲਮ ਫੈਸਟੀਵਲ 19 ਮਈ ਤਕ ਚੱਲਿਆ। ਆਓ ਦਿਖਾਉਂਦੇ ਹਾਂ ਕਿਨ੍ਹਾਂ ਅਭਿਨੇਤਰੀਆਂ ਨੇ ਆਪਣੀ ਬੋਲਡਨੈੱਸ ਨਾਲ ਸੁਰਖੀਆਂ ਬਟੋਰੀਆਂ—

ਰਸ਼ੀਆ ਦੀ ਟੀ. ਵੀ. ਪ੍ਰਜ਼ੈਂਟਰ ਤੇ ਮਾਡਲ ਵਿਕਟੋਰੀਆ ਬੋਨਯਾPunjabi Bollywood Tadka

ਐਲਬੇਨੀਆ ਦੀ ਸਿੰਗਰ ਬਲਿਓਨਾ
Punjabi Bollywood Tadka

ਬੈਲਜੀਅਮ ਮਾਡਲ ਰੋਜ਼ ਬਸਤਰਮ
Punjabi Bollywood Tadka

ਪ੍ਰਸਿੱਧ ਹਾਲੀਵੁੱਡ ਪਰਨੈਲਿਟੀ ਪੈਰਿਸ ਹਿਲਟਨPunjabi Bollywood Tadka

ਬ੍ਰਾਜ਼ੀਲ ਦੀ ਮਾਡਲ ਐਡ੍ਰੀਆਨਾ
Punjabi Bollywood Tadka

ਅਮਰੀਕੀ ਅਭਿਨੇਤਰੀ, ਮਾਡਲ ਤੇ 'ਸਪਾਈਡਰਮੈਨ ਹੋਮਕਮਿੰਗ' ਦੀ ਅਭਿਨੇਤਰੀ ਲੌਰਾ ਹੈਰੀਅਰ
Punjabi Bollywood Tadka

ਸਵੀਡਿਸ਼ ਮਾਡਲ ਫੈਨਸੀ ਅਲੈਗਜ਼ੈਂਡਰਸਨ
Punjabi Bollywood Tadka

ਅਮਰੀਕੀ ਮਾਡਲ ਤੇ ਟੀ. ਵੀ. ਪਰਸਨੈਲਿਟੀ ਕੇਂਡਲ ਜੇਨਰ
Punjabi Bollywood Tadka

ਬ੍ਰਾਜ਼ੀਲ ਦੀ ਮਾਡਲ ਅਲੇਜ਼ੇਡਰਾ ਐਮਬ੍ਰੋਸੀਓ
Punjabi Bollywood Tadka

ਬੇਲਾ ਹਦੀਦ
Punjabi Bollywood Tadka

ਫਰੈਂਚ ਮਾਡਲ ਨਬਿਲਾ ਬੇਨਟਾਯਾ
Punjabi Bollywood Tadka

ਬ੍ਰਾਜ਼ੀਲ ਦੀ ਮਾਡਲ ਲੇਜ਼ ਰਿਬੇਰੋ
Punjabi Bollywood Tadka


Tags: Cannes 2018 Bold Dresses Red Carpet Film Festival

Edited By

Rahul Singh

Rahul Singh is News Editor at Jagbani.