FacebookTwitterg+Mail

ਬਿਨਾਂ ਅੰਦਰੂਨੀ ਕੱਪੜਿਆਂ ਦੇ ਅਦਾਕਾਰਾ ਨੇ ਪਾਇਆ ਬਲੇਜ਼ਰ, ਸਾਫ ਦਿਖੇ ਕਲੀਵੇਜ਼

cardi b
10 March, 2018 10:35:58 AM

ਲੰਡਨ (ਬਿਊਰੋ)— ਅਮਰੀਕੀ ਹਿੱਪ ਹਾਪ ਰਿਕਾਰਡਿੰਗ ਆਰਟਿਸਟ ਅਤੇ ਅਦਾਕਾਰਾ ਕਾਰਡੀ ਬੀ ਦੀ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka
ਇਹ ਤਸਵੀਰਾਂ ਉਨ੍ਹਾਂ ਦੀ ਟੈਂਪਾ ਰੇਡੀਓ ਸਟੇਸ਼ਨ ਵਾਇਲਡ 94.1 ਦਾ ਸਲਾਨਾ ਸਪ੍ਰਿੰਗ ਕਾਂਸਰਟ ਦੀਆਂ ਹਨ।

Punjabi Bollywood Tadka
ਇਸ ਦੌਰਾਨ ਉਨ੍ਹਾਂ ਨੇ ਬਿਨ੍ਹਾਂ ਅੰਦਰੂਨੀ ਕੱਪੜਿਆਂ ਦੇ ਪਿੰਕ ਕਲਰ ਦਾ ਬਲੇਜ਼ਰ ਪਾਇਆ ਹੋਇਆ ਹੈ ਜਿਸ 'ਚ ਉਨ੍ਹਾਂ ਦੇ ਅੰਦਰੂਨੀ ਅੰਗ ਸਾਫ ਦਿਖਾਈ ਦੇ ਰਹੇ ਹਨ। ਇੱਥੇ ਉਹ ਲਾਇਵ ਪਰਫਾਰਮ ਕਰ ਰਹੀ ਸੀ।

Punjabi Bollywood Tadka
ਇਸ ਸਮੇਂ ਉਨ੍ਹਾਂ ਨੇ ਬਲੇਜਰ ਦਾ ਸਿਰਫ ਇਕ ਹੀ ਬਟਨ ਲਗਾਇਆ ਹੋਇਆ ਹੈ ਜਿਸ ਦੇ ਕਾਰਨ ਉਨ੍ਹਾਂ ਦਾ ਸਭ ਕੁਝ ਨਜ਼ਰ ਆ ਰਿਹਾ ਸੀ।

Punjabi Bollywood Tadka
ਦੱਸ ਦਈਏ ਕਿ ਕਾਰਡੀ ਹਮੇਸ਼ਾ ਤੋਂ ਹੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka
ਉਹ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka


Tags: Cardi BHollywood SingerInstagramBold Pics

Edited By

Manju

Manju is News Editor at Jagbani.