FacebookTwitterg+Mail

29 ਸਾਲ ਦੀ ਇਸ ਹਸੀਨਾ ਦੀ ਫਿਟਨੈੱਸ ਦੇਖ ਤੁਸੀਂ ਵੀ ਹੋ ਜਾਓਗੇ ਕਾਇਲ

    1/16
24 October, 2016 10:25:07 AM
ਲਾਸ ਏਂਜਲਸ—ਆਮ ਤੌਰ 'ਤੇ ਲੋਕਾਂ ਨੂੰ ਪੇਟ ਨੂੰ ਫਲੈਟ ਕਰਨ ਅਤੇ ਸਿਕਸ ਪੈਕਸ ਬਣਨ 'ਚ ਮਹੀਨੇ ਲੱਗ ਜਾਂਦੇ ਹਨ ਪਰ ਇਹ ਫਿਟਨੈੱਸ ਕਾਰਲੇ ਰਾਉਨਾ ਚੁਟਕੀਆਂ 'ਚ ਹੀ ਸਿਕਸ ਪੈਕਸ ਬਣਾ ਲੈਂਦੀ ਹੈ। ਕਾਰਲੇ ਦੀ ਉਮਰ 29 ਹੈ ਅਤੇ ਉਸ ਦੀਆਂ ਇਸ ਤਰ੍ਹਾਂ ਦੀਆਂ ਕਈ ਤਸਵੀਰਾਂ ਮਿਲਣਗੀਆਂ
ਦੱਸਣਾ ਚਾਹੁੰਦੇ ਹਾਂ ਕਿ ਕਾਰਲੇ ਨੇ ਹਾਲ ਹੀ 'ਚ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ।

Tags: ਕਾਰਲੇਤਸਵੀਰਾਂ ਫਿਟਨੈੱਸCarle pictures fitness