FacebookTwitterg+Mail

ਖੂਬਸੂਰਤ ਦਿਖਣ ਦੇ ਚੱਕਰ 'ਚ ਜਦੋਂ ਅਭਿਨੇਤਰੀਆਂ ਨੇ ਵਿਗਾੜੇ ਮੂੰਹ, ਦੇਖੋ ਭਿਆਨਕ ਚਿਹਰੇ

celebrities before and after plastic surgery
15 January, 2018 05:28:29 PM

ਮੁੰਬਈ(ਬਿਊਰੋ)— ਫਿਲਮੀ ਇੰਡਸਟਰੀ ਦੀਆਂ ਅਭਿਨੇਤਰੀਆਂ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਕਈ ਨੁਸਕੇ ਅਪਣਾਉਂਦੀਆਂ ਹਨ ਤੇ ਕਿਸੇ ਵੀ ਟ੍ਰੀਟਮੈਂਟ ਨੂੰ ਲੈਣ ਤੋਂ ਨਹੀਂ ਝਿਜਕਦੀਆਂ। ਕਈ ਹਸੀਨਾਵਾਂ ਅਜਿਹੀਆਂ ਹਨ, ਜਿਨ੍ਹਾਂ ਕੋਲ੍ਹ ਨੈਚੂਰਲ ਖੂਬਸੂਰਤੀ ਹੁੰਦੀ ਹੈ ਪਰ ਕਈ ਅਭਿਨੇਤਰੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਖੂਬਸੂਰਤੀ ਪਾਉਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲੈਂਦੀਆਂ ਹਨ। ਪਲਾਸਟਿਕ ਸਰਜਰੀ ਮੈਡੀਕਲ ਸਾਈਂਸ ਦੀ ਉਹ ਖੋਜ ਹੈ, ਜਿਨ੍ਹਾਂ ਨੇ ਕਰੋੜਾਂ ਦੇ ਜੀਵਨ ਨੂੰ ਸੁਧਾਰਿਆ ਤਾਂ ਹੈ ਪਰ ਕਈਆਂ ਦੇ ਚਿਹਰੇ ਵਿਗਾੜੇ ਵੀ ਹਨ। ਹਾਲੀਵੁੱਡ ਤੋਂ ਬਾਲੀਵੁੱਡ ਤੱਕ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਖੂਬਸੂਰਤ ਦਿਖਣ ਦੇ ਚੱਕਰ 'ਚ ਸਰਜਰੀ ਕਰਵਾ ਕੇ ਆਪਣੇ ਚਿਹਰੇ ਖਰਾਬ ਕਰ ਲਏ। ਇਨ੍ਹਾਂ ਅਭਿਨੇਤਰੀਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ— 
ਕੋਏਨਾ ਮਿਤਰਾ

Punjabi Bollywood Tadka

ਅਨੁਸ਼ਕਾ ਸ਼ਰਮਾ
Punjabi Bollywood Tadka

ਰਾਖੀ ਸਾਵੰਤ

Punjabi Bollywood Tadka

ਆਇਸ਼ਾ ਟਾਕੀਆ

Punjabi Bollywood Tadka

ਪਾਮੇਲਾ ਐਂਡਰਸਨ

Punjabi Bollywood Tadka

ਲਿੰਡਸੇ ਲੋਹਾਨ

Punjabi Bollywood Tadka

ਡੋਨਾਟੇਲਾ ਵਰਸਾਚੇ

Punjabi Bollywood Tadka

ਜੋਸਲੀਨ ਵਾਈਲਡਸਟਿਨ

Punjabi Bollywood Tadka

ਕਿਮ ਕਰਦਾਸ਼ੀਅਨ

Punjabi Bollywood Tadka

ਫਰਾਹ ਅਬਰਾਹਿਮ

Punjabi Bollywood Tadka


Tags: Rakhi SawantKoena MitraAnushka SharmaAyesha Takia Kim KardashianPamela Andersonਪਲਾਸਟਿਕ ਸਰਜਰੀ

Edited By

Chanda Verma

Chanda Verma is News Editor at Jagbani.