FacebookTwitterg+Mail

'ਚੱਕ ਦੇ ਇੰਡੀਆ' ਦੀਆਂ ਇਨ੍ਹਾਂ ਖਿਡਾਰਨਾਂ ਦਾ ਅਸਲੀ ਰੂਪ ਦੇਖ ਖੁੱਲ੍ਹਾ ਰਹਿ ਜਾਵੇਗਾ ਤੁਹਾਡਾ ਮੂੰਹ (ਦੇਖੋ ਤਸਵੀਰਾਂ)

    1/28
27 August, 2015 04:49:12 PM

'ਚੱਕ ਦੇ ਇੰਡੀਆ' ਫਿਲਮ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗੀ। ਸ਼ਾਹਰੁਖ ਖਾਨ ਦੀ ਹਾਕੀ ਟੀਮ, ਜਿਹੜੀ ਵਰਲਡ ਕੱਪ ਜਿੱਤ ਕੇ ਲਿਆਂਦੀ ਹੈ। ਵਿਦਿਆ ਸ਼ਰਮਾ, ਬਲਬੀਰ ਕੌਰ, ਪ੍ਰਿਤੀ ਸਬਰਵਾਲ ਆਦਿ ਤੁਹਾਨੂੰ ਯਾਦ ਹੀ ਹੋਣਗੀਆਂ ਪਰ ਅੱਜ ਉਹ ਸਾਰੀ ਟੀਮ ਕੀ ਕਰ ਰਹੀ ਹੈ, ਕਿਹੋ-ਜਿਹੀ ਦਿਖਦੀ ਹੈ ਇਹ ਸ਼ਾਇਦ ਤੁਹਾਨੂੰ ਨਹੀਂ ਪਤਾ। ਆਓ ਮਿਲਵਾਉਂਦੇ ਹਾਂ ਫਿਲਮ ਦੀਆਂ ਇਨ੍ਹਾਂ ਖਿਡਾਰਨਾਂ ਨੂੰ, ਜਿਹੜੀਆਂ ਅੱਜ ਖੂਬਸੂਰਤੀ ਦੇ ਮਾਮਲੇ 'ਚ ਬਿਲਕੁਲ ਵੱਖਰੀਆਂ ਹਨ-

1. ਵਿਦਿਆ ਮਾਲਵਾੜੇ/ਵਿਦਿਆ ਸ਼ਰਮਾ
ਟੀਮ ਦੀ ਕਪਤਾਨ ਦੀ ਖੂਬਸੂਰਤੀ ਉਦੋਂ ਵੀ ਟੀਮ ਦੀ ਡਰੈੱਸ 'ਚ ਸੀ ਤੇ ਅੱਜ ਵੀ ਬਾਕੀ ਪਹਿਰਾਵਿਆਂ 'ਚ ਕਮਾਲ ਹੈ।
2. ਤਾਨਿਆ ਅਵਰਾਲ/ਬਲਬੀਰ ਕੌਰ
ਹਰ ਸਮੇਂ ਗੁੱਸੇ 'ਚ ਰਹਿਣ ਵਾਲੀ ਬਲਵੀਰ ਕੌਰ ਦੇ ਚਹਿਰੇ 'ਤੇ ਮੁਸਕਾਨ ਚੰਗੀ ਲੱਗ ਰਹੀ ਹੈ।
3. ਸ਼ੁਭੀ ਮਹਿਤਾ/ਗੁੰਜਨ ਲਖਾਨੀ
ਇਸ ਦੀ ਖੂਬਸੂਰਤੀ ਬਾਲੀਵੁੱਡ ਦੀ ਕਿਸੇ ਵੀ ਹੀਰੋਇਨ ਤੋਂ ਘੱਟ ਨਹੀਂ ਹੈ।
4. ਸ਼ਿਲਪਾ ਸ਼ੁਕਲਾ/ਬਿੰਦੀਆ ਨਾਇਕ
ਫਿਲਮ ਦੀ ਵਿਲੇਨ ਅੱਜ ਖੂਬਸੂਰਤ ਅਭਿਨੇਤਰੀ ਹੈ, ਜਿਸ ਦੀ ਬੀ. ਏ. ਪਾਸ ਫਿਲਮ ਤਾਂ ਤੁਸੀਂ ਦੇਖੀ ਹੀ ਹੋਵੇਗੀ।
5. ਸੇਂਡੀਓ ਫੁਰਤਾਡੋ/ਨੇਤਰਾ ਰੇਡੀ
ਟੀਮ ਦੀ ਡਿਫੈਂਡਰ ਦੀ ਖੂਬਸੂਰਤੀ ਤੋਂ ਹੁਣ ਬਚ ਸਕਣਾ ਮੁਸ਼ਕਿਲ ਹੈ।
6. ਸਾਗਰਿਕਾ ਘਟਗੇ/ਪ੍ਰਿਤੀ ਸਬਰਵਾਲ
ਸਾਗਰਿਕਾ ਦੀ ਖੂਬਸੂਰਤੀ ਨੇ ਫਿਲਮ ਲਈ ਚਰਚਾ ਵਧਾਈ ਸੀ ਤੇ ਉਸ ਦੀ ਖੂਬਸੂਰਤੀ ਅੱਜ ਵੀ ਸਾਰਿਆਂ 'ਤੇ ਭਾਰੀ ਪੈਂਦੀ ਹੈ।
7. ਚਿਤਰਾਸ਼ੀ ਰਾਵਤ/ਕੋਮਲ ਚੌਟਾਲਾ
ਹਰਿਆਣਵੀ ਲੜਕੀ ਜਿਸ ਨੇ ਡਾਇਲਾਗਸ ਨੇ ਧੂਮ ਮਚਾ ਦਿੱਤੀ ਸੀ, ਅੱਜ ਉਸ ਦੀ ਖੂਬਸੂਰਤੀ ਧੂਮ ਮਚਾ ਰਹੀ ਹੈ।
8. ਆਰਿਆ ਮੇਨਨ/ਗੁਲ ਈਕਬਾਲ
ਟੀਮ ਦੀ ਸ਼ਰਮਿਲੀ ਤੇ ਸ਼ਾਂਤ ਕੁੜੀ ਨੂੰ ਤੁਸੀਂ ਇਸ ਫੋਟੋ 'ਚ ਪਛਾਣ ਨਹੀਂ ਸਕੋਗੇ।
9. ਅਨਾਈਥਾ ਨਾਇਰ/ਆਲੀਆ ਬੋਸ
ਟੀਮ ਦੀ ਸਭ ਤੋਂ ਚੁਲਬੁਲੀ ਖਿਡਾਰਨ, ਜਿਹੜੀ ਵਿਲੇਨ ਗਰੁੱਪ ਵਿਚ ਸੀ, ਅੱਜ ਉਹ ਹੌਟ ਗਰਲ ਹੋ ਗਈ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਚੱਕ ਦੇ ਇੰਡੀਆ ਹਾਕੀ ਸ਼ਾਹਰੁਖ ਖਾਨ Chak De India Hockey Shahrukh Khan