FacebookTwitterg+Mail

PICS: ਕੱਪੜੇ ਉਤਾਰ ਕੇ ਬਾਥਰੂਮ 'ਚ ਕੀਤੀਆਂ ਗੰਦੀਆਂ ਹਰਕਤਾਂ, ਜਿਸ ਨੂੰ ਦੇਖ ਹੋ ਜਾਓਗੇ ਸ਼ਰਮ ਨਾਲ ਪਾਣੀ-ਪਾਣੀ

charlotte crosby
10 November, 2017 04:20:55 PM

ਲੰਦਨ(ਬਿਊਰੋ)— ਹਾਲੀਵੁੱਡ ਅਦਾਕਾਰਾ ਤੇ ਟੀ. ਵੀ. ਸਟਾਰ ਸ਼ਾਰਲੋਟ ਕ੍ਰਾਸਬੀ ਆਪਣੀਆਂ ਤਸਵੀਰਾਂ ਸ਼ੇਅਰ ਕਰ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਸ਼ਾਰਲੋਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬਿਨਾਂ ਕੱਪੜਿਆਂ ਦੇ ਬਾਥਰੂਮ 'ਚ ਨਹਾਉਂਦੀ ਹੋਈ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਸ਼ਾਰਲੋਟ ਨੇ ਕੱਪੜਿਆਂ ਦੇ ਬਿਨਾਂ ਲਾਂਗ ਸ਼ੂ ਵੀ ਪਹਿਨੇ ਹੋਏ ਹਨ। ਉਹ ਬਾਥਰੂਮ 'ਚ ਖੜ੍ਹੀ ਹੋ ਕੇ ਤਸਵੀਰਾਂ ਖਿੱਚਵਾਉਂਦੀ ਨਜ਼ਰ ਆ ਰਹੀ ਹੈ।

Punjabi Bollywood Tadka

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਦਾ ਅਜਿਹਾ ਲੁੱਕ ਸਾਡੇ ਸਾਹਮਣੇ ਆਇਆ ਹੈ। ਸ਼ਾਰਲੋਟ ਅਕਸਰ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦਾ ਅਜਿਹਾ ਬੋਲਡ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਨੂੰ ਵਧਾ ਦੇਣ ਵਾਲਾ ਹੈ।


Tags: Charlotte Crosby Bold picsHollywood celebrityਸ਼ਾਰਲੋਟ ਕ੍ਰਾਸਬੀਬੋਲਡ ਲੁੱਕ