FacebookTwitterg+Mail

ਮਾਡਲ ਨੇ ਬਿਕਨੀ ਪਹਿਨ ਮਚਾਇਆ ਤਹਿਲਕਾ, ਬੋਲਡ ਫਿੱਗਰ ਦੇਖ ਛੁੱਟਣਗੇ ਪਸੀਨੇ

charlotte crosby flaunt bold figure
19 May, 2018 04:22:44 PM

ਮੁੰਬਈ (ਬਿਊਰੋ)— ਹਾਲੀਵੁੱਡ ਅਦਾਕਾਰਾ ਅਤੇ ਟੀ. ਵੀ. ਸਟਾਰ ਸ਼ਾਰਲੋਟ ਕ੍ਰਾਸਬੀ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰ ਕੇ ਹਮੇਸ਼ਾ ਸੁਰਖੀਆਂ ਬਟੋਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਇਕ ਵਾਰ ਫਿਰ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਾਰਲੋਟ ਕ੍ਰੀਮ ਚੈਕ ਬਿਕਨੀ 'ਚ ਬੇਹੱਦ ਹੌਟ ਅੰਦਾਜ਼ 'ਚ ਦਿਖ ਰਹੀ ਹੈ।

Punjabi Bollywood Tadka

ਪੂਲ ਕਿਨਾਰੇ ਉਨ੍ਹਾਂ ਦਾ ਅਜਿਹਾ ਸੈਕਸੀ ਅੰਦਾਜ਼ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਸ਼ਾਰਲੋਟ ਬੇਹੱਦ ਕਾਤਿਲਾਨਾ ਅੰਦਾਜ਼ ਨਾਲ ਕੈਮਰੇ ਸਾਹਮਣੇ ਪੋਜ਼ ਦਿੰਦੀ ਹੋਈ ਦਿਖੀ।

Punjabi Bollywood Tadka

ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀਆਂ ਹਨ। ਪਾਣੀ ਅੰਦਰ ਜਾ ਕੇ ਵੀ ਸ਼ਾਰਲੋਟ ਨੇ ਕਾਫੀ ਬੋਲਡ ਪੋਜ਼ ਦਿੱਤੇ।

Punjabi Bollywood Tadka

ਜ਼ਿਕਰਯੋਗ ਹੈ ਕਿ ਸ਼ਾਰਲੋਟ ਕ੍ਰਾਸਬੀ ਸੋਸ਼ਲ ਸਾਈਟ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Charlotte Crosby Flaunt Bold Figure BikiniInstagram

Edited By

Chanda Verma

Chanda Verma is News Editor at Jagbani.