FacebookTwitterg+Mail

ਡਰੈੱਸ ਨੇ ਦਿੱਤਾ ਧੋਖਾ, ਜਨਮਦਿਨ ਵਾਲੇ ਦਿਨ ਸ਼ਰਮਸਾਰ ਹੋਈ ਇਹ ਹਸੀਨਾ (ਦੇਖੋ ਤਸਵੀਰਾਂ)

    1/17
26 October, 2016 10:54:13 PM
ਲਾਸ ਏਂਜਲਸ— ਪ੍ਰਸਿੱਧ ਟੀ. ਵੀ. ਸੀਰੀਜ਼ 'ਐਕਸ ਆਨ ਦਿ ਬੀਚ' ਦੇ 5ਵੇਂ ਸੀਜ਼ਨ ਰਾਹੀਂ ਪ੍ਰਸਿੱਧ ਹੋਈ ਸ਼ਾਰਲੇਟ ਡੌਸੇਨ ਨੇ ਹਾਲ ਹੀ 'ਚ ਆਪਣਾ 24ਵਾਂ ਜਨਮਦਿਨ ਮਨਾਇਆ। ਲੰਡਨ ਦੇ ਡੀ ਪੇਰਿਸ ਕੈਫੇ 'ਚ ਸ਼ਾਰਲੇਟ ਦੀ ਜਨਮਦਿਨ ਪਾਰਟੀ ਰੱਖੀ ਗਈ ਸੀ। ਇਥੇ ਉਸ ਨੂੰ ਆਪਣੇ ਕੱਪੜਿਆਂ ਕਾਰਨ ਸਾਰਿਆਂ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਪ੍ਰਸਿੱਧ ਕਾਮੇਡੀਅਨ ਲੇਸ ਡੌਸੇਨ ਦੀ ਬੇਟੀ ਸ਼ਾਰਲੇਟ ਪਾਰਟੀ 'ਚ ਸੁਨਹਿਰੀ ਰੰਗ ਦੀ ਡਰੈੱਸ ਪਹਿਨ ਕੇ ਪਹੁੰਚੀ ਸੀ, ਜਿਸ ਦੇ ਹੇਠਾਂ ਉਸ ਨੇ ਕੁਝ ਨਹੀਂ ਪਹਿਨਿਆ ਸੀ। ਅੱਗਿਓਂ ਉਸ ਦੀ ਡਰੈੱਸ ਬੇਹੱਦ ਛੋਟੀ ਤੇ ਪਿੱਛੇ ਤੋਂ ਲੰਬੀ ਸੀ।
ਉਸ ਦੇ ਪਹੁੰਚਦਿਆਂ ਹੀ ਉਥੇ ਮੌਜੂਦ ਫੋਟੋਗ੍ਰਾਫਰ ਉਸ ਦੀਆਂ ਤਸਵੀਰਾਂ ਖਿੱਚਣ ਲੱਗ ਪਏ। ਇਸ ਦੌਰਾਨ ਸ਼ਾਰਲੇਟ ਦੀ ਡਰੈੱਸ ਉੱਪਰੋਂ ਹੇਠਾਂ ਡਿੱਗੀ ਜਾ ਰਹੀ ਸੀ। ਨਾਲ ਹੀ ਉਹ ਹੇਠਾਂ ਆਪਣੀ ਡਰੈੱਸ ਖਿੱਚਦੀ ਵੀ ਨਜ਼ਰ ਆਈ ਕਿਉਂਕਿ ਚੱਲਦੇ ਸਮੇਂ ਅੱਗਿਓਂ ਉਸ ਦੀ ਡਰੈੱਸ ਉੱਠ ਰਹੀ ਸੀ।
ਸ਼ਾਰਲੇਟ ਆਪਣੀ ਡਰੈੱਸ ਨਾਲ ਸਰੀਰ ਨੂੰ ਢਕਦੀ ਤੇ ਨਜ਼ਰਾਂ ਝੁਕਾਉਂਦੀ ਕੈਫੇ ਦੇ ਅੰਦਰ ਚਲੀ ਗਈ। ਪਾਰਟੀ 'ਚ ਸ਼ਾਰਲੇਟ ਨੇ ਜਿੰਨੇ ਵੀ ਪੋਜ਼ ਦਿੱਤੇ, ਸਾਰਿਆਂ 'ਚ ਉਹ ਆਪਣੇ ਹੇਠਾਂ ਵਾਲੇ ਹਿੱਸੇ ਨੂੰ ਢਕਦੀ ਨਜ਼ਰ ਆਈ। ਡਰੈੱਸ ਪਾਰਦਰਸ਼ੀ ਹੋਣ ਕਾਰਨ ਉਸ ਦਾ ਸਰੀਰ ਸਾਫ ਨਜ਼ਰ ਆ ਰਿਹਾ ਸੀ। ਪਾਰਟੀ 'ਚ ਪਹੁੰਚੇ ਮਹਿਮਾਨ ਵੀ ਉਸ ਦੀ ਡਰੈੱਸ ਨੂੰ ਦੇਖ ਕੇ ਹੈਰਾਨ ਰਹਿ ਗਏ।

Tags: ਡਰੈੱਸ ਸ਼ਾਰਲੇਟ ਡੌਸੇਨ ਜਨਮਦਿਨ Charlotte Dawson Dress Birthday