FacebookTwitterg+Mail

Pics: ਪ੍ਰਭਾਸ ਤੋਂ ਅਨੁਸ਼ਕਾ ਸ਼ੈੱਟੀ ਤਕ, ਬਚਪਨ 'ਚ ਅਜਿਹੀ ਦਿਖਦੀ ਸੀ 'ਬਾਹੂਬਲੀ' ਦੀ ਸਟਾਰਕਾਸਟ

    1/6
29 April, 2017 04:33:13 PM
ਮੁੰਬਈ— ਸ਼ੁੱਕਰਵਾਰ ਨੂੰ 'ਬਾਹੂਬਲੀ ਦਿ ਕਨਕਲੂਜ਼ਨ' ਰਿਲੀਜ਼ ਹੋ ਗਈ ਹੈ। ਲਗਭਗ 270 ਕਰੋੜ ਦੇ ਬਜਟ 'ਚ ਬਣੀ 'ਬਾਹੂਬਲੀ ਦਿ ਕਨਕਲੂਜ਼ਨ' ਦੁਨੀਆ ਭਰ 'ਚ 9000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਫਿਲਮ ਦੀ ਰਿਲੀਜ਼ ਨਾਲ ਦਰਸ਼ਕਾਂ ਨੂੰ ਸਭ ਤੋਂ ਵੱਡੇ ਸਵਾਲ 'ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ' ਦਾ ਜਵਾਬ ਵੀ ਮਿਲ ਗਿਆ ਹੈ।
ਉਥੇ ਗੱਲ ਜੇਕਰ ਫਿਲਮ ਸਮੀਖਿਅਕਾਂ ਦੀ ਕੀਤੀ ਜਾਵੇ ਤਾਂ ਫਿਲਮ ਤੇ ਸਟਾਰਕਾਸਟ ਪ੍ਰਭਾਸ, ਅਨੁਸ਼ਕਾ ਸ਼ੈੱਟੀ, ਰਾਣਾ ਡੱਗੂਬਾਤੀ ਤੇ ਤਮੰਨਾ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਇਸੇ ਵਿਚਾਲੇ ਅਸੀਂ ਤੁਹਾਨੂੰ ਇਨ੍ਹਾਂ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਤਾਂ ਕਿ ਤੁਸੀਂ ਵੀ ਜਾਣ ਸਕੋ ਕਿ ਬਚਪਨ 'ਚ ਇਹ ਕਿਹੋ-ਜਿਹੇ ਦਿਖਾਈ ਦਿੰਦੇ ਸਨ।

Tags: Baahubali Prabhas Anushka Shetty Rana Daggubati Tamanna ਬਾਹੂਬਲੀ ਪ੍ਰਭਾਸ ਅਨੁਸ਼ਕਾ ਸ਼ੈੱਟੀ ਰਾਣਾ ਡੱਗੂਬਾਤੀ ਤਮੰਨਾ