FacebookTwitterg+Mail

ਅਦਾਕਾਰਾ ਨੇ ਬੋਲਡ ਹੋ ਕੇ ਖੁੱਲ੍ਹ ਕੇ ਕੀਤਾ ਐਕਸਪੋਜ਼ਸ, ਤਸਵੀਰਾਂ ਵਾਇਰਲ

chloe ayling
14 February, 2018 11:28:24 AM

ਲਾਂਸ ਏਂਜਲਸ(ਬਿਊਰੋ)— ਹਾਲੀਵੁੱਡ ਮਸ਼ਹੂਰ ਮਾਡਲ ਤੇ ਅਦਾਕਾਰਾ ਕਲੋਈ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਕਲੋਈ ਆਏ ਦਿਨੀਂ ਹੀ ਫੈਨਜ਼ ਨਾਲ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਕਲੋਈ ਨੇ ਹੌਟ ਬਿਕਨੀ ਪਾਈ ਹੈ ਤੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਲੋਈ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।
Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕਲੋਈ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਪਿਛਲੇ ਸਾਲ ਇਟਲੀ ਦੇ ਮਿਲਾਨ ਤੋਂ ਕਿਡਨੈਪ ਕੀਤੀ ਗਈ ਬ੍ਰਿਟਿਸ਼ ਮਾਡਲ ਕਲੋਈ ਨੂੰ ਕਿਡਨੈਪਰ ਸੈਕਸ ਸਲੇਵ ਬਣਾਉਣ ਵਾਲੇ ਸਨ।
Punjabi Bollywood Tadka

ਇਸ ਦੇ ਲਈ ਉਨ੍ਹਾਂ ਨੇ ਮਾਡਲ ਨੂੰ ਫੋਟੋਸ਼ੂਟ ਦੇ ਬਹਾਨੇ ਲੰਡਨ ਤੋਂ ਮਿਲਾਨ ਬੁਲਾਇਆ ਅਤੇ ਫਿਰ ਉਸ ਨੂੰ ਸੂਟਕੇਸ ਵਿਚ ਬੰਦ ਕਰ ਦਿੱਤਾ।ਕਿਡਨੈਪਰ ਉਸ ਨੂੰ ਸੈਕਸ ਸਲੇਵ ਦੇ ਤੌਰ 'ਤੇ ਲੱਗਭਗ ਦੋ ਕਰੋੜ ਵਿਚ ਆਨਲਾਈਨ ਵੇਚਣ ਦੀ ਤਿਆਰੀ ਵਿਚ ਸਨ ਪਰ ਦੋਵੇਂ ਕਿਡਨੈਪਰ ਪੁਲਸ ਦੇ ਹੱਥ ਚੜ੍ਹ ਗਏ।
Punjabi Bollywood Tadka

Punjabi Bollywood Tadka


Tags: Chloe AylingInstagramBold PicturesHollywood Celebrityਕਲੋਈ

Edited By

Sunita

Sunita is News Editor at Jagbani.