FacebookTwitterg+Mail

ਜਦੋ ਇਸ ਅਦਾਕਾਰਾ ਦਾ ਖਿਸਕਿਆ ਤੌਲੀਆ ਤਾਂ ਵਿਗੜਿਆ ਬੈਲੇਂਸ....

    1/11
22 March, 2017 03:15:49 PM
ਲਾਸ ਏਂਜਲਸ— ਰਿਐਲਿਟੀ ਟੀ. ਵੀ. ਸਟਾਰ ਕਲੋ ਫੇਰੀ ਨਾਲ ਇਕ ਅਜਿਹੀ ਸ਼ਰਮਨਾਕ ਘਟਨਾ ਵਾਪਰੀ, ਜਿਸ ਤੋਂ ਬਾਅਦ ਉਸ ਨੂੰ ਇਸ ਦਾ ਸਾਹਮਣਾ ਕਰਨਾ ਮੁਸ਼ਕਿਲ ਹੈ ਗਿਆ। ਦਰਅਸਲ, ਕਲੋ ਨਹਾਉਣ ਤੋਂ ਬਾਅਦ ਬਾਥ ਟਾਵਲ (ਤੌਲੀਆ) 'ਚ ਹੀ ਘਰ ਤੋਂ ਬਾਹਰ ਆ ਗਈ ਸੀ। ਇਸ ਦੌਰਾਨ ਉਸ ਦਾ ਟਾਵਲ (ਤੌਲੀਆ) ਖਿਸਕ ਗਿਆ ਅਤੇ ਉਹ ਸਮਾਨ ਛੱਡ ਕੇ ਘਰ ਅੰਦਰ ਨੂੰ ਭੱਜ ਗਈ।
22 ਸਾਲ ਦੀ ਕਲੋ ਨੇ ਸ਼ਾਵਰ ਲੈਣ ਤੋਂ ਬਾਅਦ ਟਾਵਲ ਲਪੇਟਿਆ ਹੋਇਆ ਸੀ। ਇਸ ਦੌਰਾਨ ਉਸ ਨੂੰ ਕਾਰ 'ਚ ਰੱਖੇ ਇਕ ਕਾਰਡਬੋਰਡ ਬਾਕਸ 'ਚ ਕੁਝ ਸਮਾਨ ਲਿਆਉਣਾ ਸੀ। ਕਲੋ ਟਾਵਲ 'ਚ ਹੀ ਬਾਹਰ ਆ ਗਈ। ਜਦੋ ਉਹ ਕਾਰ 'ਚੋਂ ਸਮਾਨ ਚੁੱਕ ਰਹੀ ਸੀ ਤਾਂ ਇਸ ਦੌਰਾਨ ਬਾਕਸ ਖਿਸਕ ਗਿਆ ਅਤੇ ਸਮਾਨ ਜਮੀਨ 'ਤੇ ਖਿੱਲਰ ਗਿਆ, ਇਸ ਤੋਂ ਬਾਅਦ ਕਲੋ ਬੇਕਾਬੂ ਹੋ ਗਈ ਅਤੇ ਉਸ ਦਾ ਟਾਵਲ ਹੇਠਾ ਡਿੱਗ ਗਿਆ, ਜਿਸ ਤੋਂ ਬਾਅਦ ਉਹ ਘਰ ਦੇ ਅੰਦਰ ਨੂੰ ਭੱਜੀ।
ਕਲੋ ਬ੍ਰਿਟਿਸ਼ ਟੀ. ਵੀ. ਪਰਸਨੈਲਿਟੀ ਹੈ। ਉਸ ਦਾ ਨਾਂ ਕਲੋ ਐਥਰਿੰਗਟਨ ਹੈ। ਨਿਊਕੈਸਲ ਦੀ ਰਹਿਣ ਵਾਲੀ ਕਲੋ ਦੀ ਐੱਮ. ਟੀ. ਵੀ. ਰਿਐਲਿਟੀ ਸੀਰੀਜ਼ 'ਜੀਓਰਡੀ ਸ਼ੋਰ ਸੀਰੀਜ਼-10' ਲਈ ਜਾਣਿਆ ਜਾਂਦਾ ਹੈ।

Tags: chloe ferryreality starGeordie Shore Series 10ਕਲੋ ਫੇਰੀਰਿਐਲਿਟੀ ਸਟਾਰਜੀਓਰਡੀ ਸ਼ੋਰ ਸੀਰੀਜ਼ 10