FacebookTwitterg+Mail

ਪ੍ਰੇਮੀ ਨਾਲ ਬਿਕਨੀ ਲੁੱਕ 'ਚ ਅਦਾਕਾਰਾ ਨੇ ਸਮੁੰਦਰ ਕਿਨਾਰੇ ਵਰ੍ਹਾਈ ਹੌਟਨੈੱਸ ਦੀ ਅੱਗ

chloe ferry
07 January, 2018 04:55:10 PM

ਲੰਡਨ(ਬਿਊਰੋ)— ਟੀ. ਵੀ. ਸਟਾਰ ਕਲੋ ਫੇਰੀ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਕਲੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਹੋਈ ਹੈ।

Punjabi Bollywood Tadka

ਕਲੋ ਫੇਰੀ ਹਾਲ ਹੀ 'ਚ ਆਪਣੇ ਪ੍ਰੇਮੀ ਨਾਲ ਬੀਚ 'ਤੇ ਮਸਤੀ ਕਰਦੀ ਦਿਖੀ।

Punjabi Bollywood Tadka

ਇਸ ਦੌਰਾਨ ਦੋਹਾਂ ਦੀ ਹੌਟ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਦੀਆਂ ਕੁਝ ਤਸਵੀਰਾਂ ਕਲੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਕਲੋ ਫੇਰੀ ਬਲੈਕ ਬਿਕਨੀ 'ਚ ਪੋਜ਼ ਦਿੰਦੀ ਨਜ਼ਰ ਆਈ।

Punjabi Bollywood Tadka

ਪਾਣੀ 'ਚ ਭਿੱਜੀ ਹੋਈ ਅਦਾਕਾਰਾ ਨੇ ਬਿਕਨੀ 'ਚ ਹੋਰ ਵੀ ਹੌਟ ਤਰੀਕੇ ਨਾਲ ਰੱਜ ਕੇ ਪੋਜ਼ ਦਿੱਤੇ।

Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਲੋ ਆਪਣੀ ਦੋਸਤ ਨਾਲ ਕਾਫੀ ਚਰਚਾ 'ਚ ਆਈ ਸੀ। ਕਿਉਂਕਿ ਦੋਹਾਂ ਨੇ ਕਾਫੀ ਬੋਲਡ 'ਚ ਪਾਰਟੀ 'ਚ ਸ਼ਿਰਕਤ ਕੀਤੀ ਸੀ।

Punjabi Bollywood Tadka

ਅਸਲ 'ਚ ਕਲੋ ਜਦੋਂ ਕਾਰ 'ਚੋਂ ਹੇਠਾਂ ਉਤਰ ਰਹੀ ਸੀ ਤਾਂ ਉਸ ਦੀ ਬੋਲਡ ਡਰੈੱਸ 'ਚੋਂ ਉਸ ਦੇ ਪ੍ਰਾਈਵੇਟ ਪਾਰਟਸ ਬਾਹਰ ਆ ਗਏ, ਜੋ ਕਿ ਤਸਵੀਰਾਂ ਸਾਫ ਦਿਖ ਰਿਹਾ ਹੈ।

Punjabi Bollywood Tadka

Punjabi Bollywood Tadka


Tags: Chloe FerryGeordie ShoreSam GowlandBold Picturesਕਲੋ ਫੇਰੀ