FacebookTwitterg+Mail

ਗੱਡੀ 'ਚੋਂ ਉਤਰਦੇ ਸਮੇਂ ਅਦਾਕਾਰਾ ਦੀ ਬੋਲਡ ਡਰੈੱਸ ਨੇ ਦਿੱਤਾ ਧੋਖਾ, ਜਿਸ ਨੂੰ ਦੇਖ ਲੋਕ ਹੋਏ ਸ਼ਰਮ ਨਾਲ ਪਾਣੀ-ਪਾਣੀ

chloe ferry bold pictures
13 November, 2017 04:32:42 PM

ਲੰਡਨ(ਬਿਊਰੋ)— ਟੀ. ਵੀ. ਸਟਾਰ ਕਲੋ ਫੇਰੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਬੈ। ਹਾਲ ਹੀ 'ਚ ਕਲੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਹੋਈ ਹੈ। ਕਲੋ ਫੇਰੀ ਹਾਲ ਹੀ 'ਚ ਆਪਣੀ ਦੋਸਤ ਟੋਵਿਸ ਐਮਬਰ ਨਾਲ ਇਕ ਪਾਰਟੀ 'ਚ ਗਈ।

Punjabi Bollywood Tadka

ਇਸ ਦੌਰਾਨ ਦੋਹਾਂ ਨੇ ਬੇਹੱਦ ਬੋਲਡ ਡਰੈੱਸ ਪਾਈ ਹੋਈ ਸੀ। ਕਲੋ ਨੇ ਚਿੱਟੇ ਰੰਗ ਦਾ ਬਲੇਜਰ ਤੇ ਟ੍ਰਾਊਜਰ ਪਾਇਆ ਹੋਇਆ ਸੀ, ਜਿਸ 'ਚ ਉਸ ਨਾਲ ਕੁਝ ਅਜਿਹਾ ਹੋ ਗਿਆ ਕਿ ਉਹ ਕਾਫੀ ਘਬਰਾ ਗਈ।

Punjabi Bollywood Tadka
ਅਸਲ 'ਚ ਕਲੋ ਜਦੋਂ ਕਾਰ 'ਚੋਂ ਹੇਠਾਂ ਉਤਰ ਰਹੀ ਸੀ ਤਾਂ ਉਸ ਦੀ ਬੋਲਡ ਡਰੈੱਸ 'ਚੋਂ ਉਸ ਦੇ ਪ੍ਰਾਈਵੇਟ ਪਾਰਟਸ ਬਾਹਰ ਆ ਗਏ, ਜੋ ਕਿ ਤਸਵੀਰਾਂ ਸਾਫ ਦਿਖ ਰਿਹਾ ਹੈ।

Punjabi Bollywood Tadka

ਉਸ ਨੂੰ ਇਸ ਤਰ੍ਹਾਂ ਦੇਖ ਮੌਜ਼ੂਦਾ ਲੋਕ ਵੀ ਹੈਰਾਨ ਹੋ ਗਏ। ਇਸ ਦੌਰਾਨ ਕਲੋ ਬਿਲਕੁਲ ਨਹੀਂ ਡਰੀ ਸਗੋਂ ਉਸ ਨੇ ਬਿਨਾਂ ਸ਼ਰਮਾਏ  ਕੈਮਰੇ ਅੱਗੇ ਪੋਜ਼ ਦਿੱਤੇ।

Punjabi Bollywood Tadka

ਇਸ ਦੌਰਨ ਉਸ ਦੀ ਦੋਸਤ ਟੋਵਿਸ ਨੇ ਬਲਿਊ ਰੰਗ ਦੀ ਫਰੰਟ ਕੱਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਬੋਲਡ ਲੱਗ ਰਹੀ ਸੀ।

Punjabi Bollywood Tadka

ਜਦੋਂ ਉਹ ਪਾਰਟੀ 'ਚ ਐਂਟਰੀ ਕਰਨ ਲੱਗੀ ਤਾਂ ਉਸ ਦੀ ਡਰੈੱਸ 'ਚੋਂ ਪ੍ਰਾਈਵੇਟ ਪਾਰਟਸ ਬਾਹਰ ਆਉਣ ਲੱਗੇ।

Punjabi Bollywood Tadka

ਦੋਵੇਂ ਦੇ ਇਸ ਅੰਦਾਜ਼ ਨੂੰ ਦੇਖ ਮੌਜ਼ੂਦਾ ਲੋਕ ਸ਼ਰਮ ਨਾਲ ਪਾਣੀ-ਪਾਣੀ ਹੋ ਗਏ।

Punjabi Bollywood Tadka

Punjabi Bollywood Tadka


Tags: Chloe FerryTowie Amber Oops MomentBold PicturesBirthday Party Faces Nightclubਕਲੋ ਫੇਰੀ