FacebookTwitterg+Mail

ਬਾਲਕਨੀ 'ਚ ਮਾਡਲ ਨੇ ਵਰ੍ਹਾਈ ਹੌਟਨੈੱਸ, ਦਿਖਾਈ ਕਿੱਲਰ ਫਿੱਗਰ

chloe ferry bold pictures
05 March, 2018 05:15:32 PM

ਲੰਡਨ(ਬਿਊਰੋ)— ਟੀ. ਵੀ. ਸਟਾਰ ਕਲੋ ਫੇਰੀ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਕਲੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਹੋਈ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਕਲੋ ਫੇਰੀ ਬੇਹੱਦ ਹੌਟ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਬੋਲਡ ਤਸਵੀਰਾਂ ਨਾਲ ਕਲੋ ਫੇਰੀ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਕਲੋ ਹੌਟਨੈੱਸ ਵਰ੍ਹਾਉਂਦੀ ਹੋਈ ਕਿੱਲਰ ਫਿੱਗਰ ਦਿਖਾ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka

ਇਸ ਦੌਰਾਨ ਕਲੋ ਫੇਰੀ ਨੇ ਵੱਖਰੀ-ਵੱਖਰੀ ਡਰੈੱਸ ਪਾਈ ਹੋਈ ਹੈ, ਜਿਨ੍ਹਾਂ 'ਚ ਉਹ ਵੱਖਰੇ-ਵੱਖਰੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਲੋ ਫੇਰੀ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka Punjabi Bollywood Tadka


Tags: Chloe FerryBold PicturesInstagramHollywood Celebrityਕਲੋ ਫੇਰੀ

Edited By

Chanda Verma

Chanda Verma is News Editor at Jagbani.