FacebookTwitterg+Mail

ਹੌਟ ਡਰੈੱਸ 'ਚ ਅਦਾਕਾਰਾ ਨੇ ਦਿਖਾਈ ਬੋਲਡ ਫਿੱਗਰ, ਮਦਹੋਸ਼ ਹੋ ਕੇ ਦਿੱਤੇ ਪੋਜ਼

chloe ferry white bikini photoshoot
21 February, 2018 08:09:54 PM

ਲਾਂਸ ਏਂਜਲਸ(ਬਿਊਰੋ)— ਟੀ. ਵੀ. ਸਟਾਰ ਕਲੋ ਫੇਰੀ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਕਲੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਹੈ।
Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਚਿੱਟੇ ਰੰਗ ਦੀ ਹੌਟ ਡਰੈੱਸ ਪਾਈ ਹੈ, ਜਿਨ੍ਹਾਂ 'ਚ ਉਹ ਵੱਖਰੇ-ਵੱਖਰੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka

ਇਸ ਦੀਆਂ ਕੁਝ ਤਸਵੀਰਾਂ ਕਲੋ ਫੇਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka

ਉਸ ਦੀਆਂ ਇਨ੍ਹਾਂ ਤਸਵੀਰਾਂ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਲੋ ਫੇਰੀ ਆਪਣੀ ਦੋਸਤ ਨਾਲ ਕਾਫੀ ਚਰਚਾ 'ਚ ਆਈ ਸੀ।
Punjabi Bollywood Tadka

ਇਸ ਤੋਂ ਇਲਾਵਾ ਕਲੋ ਫੇਰੀ ਆਪਣੇ ਪ੍ਰੇਮੀ ਨਾਲ ਮਸਤੀ ਕਰਦੀ ਵੀ ਅਕਸਰ ਹੀ ਨਜ਼ਰ ਆਉਂਦੀ ਰਹਿੰਦੀ ਹੈ।

Punjabi Bollywood Tadka

ਉੁਹ ਹਮੇਸ਼ਾ ਹੀ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka


Tags: Chloe FerryGeordie ShoreSam GowlandBold PicturesWhite BikiniInstagramਕਲੋ ਫੇਰੀ

Edited By

Sunita

Sunita is News Editor at Jagbani.