FacebookTwitterg+Mail

ਬੋਲਡ ਅੰਦਾਜ਼ 'ਚ ਅਦਾਕਾਰਾ ਨੇ ਕਰਵਾਇਆ ਕਾਤਿਲਾਨਾ ਫੋਟੋਸ਼ੂਟ, ਫਿੱਗਰ ਦਿਖਾ ਕੇ ਦਿੱਤੇ ਹੌਟ ਪੋਜ਼

chloe khan bold pictures in instagram
17 December, 2017 04:13:10 PM

ਲੰਡਨ(ਬਿਊਰੋ)— ਬ੍ਰਿਟਿਸ਼ ਮਾਡਲ ਤੇ ਅਦਾਕਾਰਾ ਕਲੋ ਖਾਨ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਕਾਰਨ ਉਹ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਸ ਦਾ ਬੋਲਡ ਲੁੱਕ ਦਿਖਾਈ ਦੇ ਰਿਹਾ ਹੈ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। 

Punjabi Bollywood Tadka
ਕੁਝ ਦਿਨ ਪਹਿਲਾਂ ਕਲੋ ਖਾਨ ਇਕ ਇਵੈਂਟ ਦੌਰਾਨ ਕਾਫੀ ਬੋਲਡ ਡਰੈੱਸ 'ਚ ਪੁੱਜੀ ਸੀ, ਜਿਸ ਕਾਰਨ ਉਹ ਕਾਫੀ ਚਰਚਾ 'ਚ ਰਹੀ ਸੀ।

Punjabi Bollywood Tadka

ਇਸ ਦੌਰਾਨ ਉਸ ਨੇ ਟਰਾਂਸਪੇਰੈਂਟ ਗਾਊਨ ਪਾਇਆ ਹੋਇਆ, ਜਿਸ 'ਚ ਉਸ ਦੇ ਅੰਦਰੂਨੀ ਭਾਗ ਸਾਫ ਦਿਖਾਈ ਦੇ ਰਹੇ ਹਨ।

Punjabi Bollywood Tadka

ਕਲੋ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

Punjabi Bollywood Tadka

ਹਮੇਸ਼ਾ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀ ਫੈਨਜ਼ ਨਾਲ ਸ਼ੇਅਰ ਕਰਦੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਲੋ ਖਾਨ ਦੀਆਂ ਸਵਿਮਿੰਗ ਪੂਲ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।

Punjabi Bollywood Tadka

ਉਹ ਚਿੱਟੇ-ਕਾਲੇ ਰੰਗ ਦੀ ਬਿਕਨੀ ਪਹਿਨ ਕੇ ਪੂਲ ਕਿਨਾਰੇ ਬੈਠੀ ਨਜ਼ਰ ਆਈ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

A post shared by 🌴Chloe Khan🌴 (@chloe.khan) on

 


Tags: Chloe KhanInstagramBikni Photoshoothollywood Celebrityਕਲੋ ਖਾਨ