FacebookTwitterg+Mail

ਆਪਣੇ ਹੁਸਨ ਦੇ ਜਲਵੇ ਦਿਖਾ ਇਸ ਹਸੀਨਾ ਨੇ ਲਗਾਈ ਬੀਚ 'ਤੇ ਅੱਗ, ਤਸਵੀਰਾਂ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

    1/18
26 March, 2017 10:19:33 PM
ਆਬੂ ਧਾਬੀ— 25 ਸਾਲਾ ਸਾਬਕਾ ਐਕਸ ਫੈਕਟਰ ਮੁਕਾਬਲੇਬਾਜ਼ ਕਲੋ ਖਾਨ ਨੂੰ ਕਾਲੇ ਰੰਗ ਦੀ ਬਿਕਨੀ 'ਚ ਜੁਮੇਰਾ ਬੀਚ 'ਤੇ ਹੁਸਨ ਦਾ ਕਹਿਰ ਵਰ੍ਹਾਉਂਦੇ ਦੇਖਿਆ ਗਿਆ। ਇਸ ਦੌਰਾਨ ਉਸ ਨੇ ਰੱਜ ਕੇ ਆਪਣੇ ਸਰਜਰੀ ਕਰਵਾਈ ਫਿੱਗਰ ਦਿਖਾਈ। ਕਲੋ ਖਾਨ ਨੂੰ ਇਸ ਅੰਦਾਜ਼ 'ਚ ਪਹਿਲਾਂ ਵੀ ਕਈ ਵਾਰ ਦੇਖਿਆ ਜਾ ਚੁੱਕਾ ਹੈ ਪਰ ਇਸ ਵਾਰ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹ ਨੂੰ ਦੇਖ ਤੁਹਾਡੀਆਂ ਵੀ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।
ਇਸ ਦੌਰਾਨ ਉਹ ਬੀਚ 'ਤੇ ਅਨਾਨਾਸ ਦੇ ਜੂਸ ਦਾ ਆਨੰਦ ਮਾਣਦੀ ਵੀ ਨਜ਼ਰ ਆਈ। ਇਸ ਦੌਰਾਨ ਉਸ ਨੇ ਮੀਡੀਆ ਦੇ ਕੈਮਰਿਆਂ ਦੀ ਵੀ ਪ੍ਰਵਾਹ ਨਾ ਕੀਤੀ ਤੇ ਰੱਜ ਕੇ ਹੌਟ ਪੋਜ਼ ਦਿੱਤੇ। ਅੱਗੇ ਕਲਿਕ ਕਰਕੇ ਤੁਸੀਂ ਵੀ ਦੇਖੋ ਕਲੋ ਖਾਨ ਦੀਆਂ ਹੁਣ ਤਕ ਦੀਆਂ ਸਭ ਤੋਂ ਹੌਟ ਤਸਵੀਰਾਂ।

Tags: Chloe Khan Bikini Dubai ਕਲੋ ਖਾਨ ਬਿਕਨੀ