FacebookTwitterg+Mail

ਬੀਚ 'ਤੇ ਨਹਾਉਂਦਿਆਂ ਇਸ ਹਸੀਨਾ ਨੇ ਦਿਖਾਈ ਹੌਟ ਤੇ ਫਿੱਟ ਬਾਡੀ (ਦੇਖੋ ਤਸਵੀਰਾਂ)

    1/11
30 November, 2015 04:33:34 PM
ਲੰਡਨ- ਆਪਣੀ ਬਾਡੀ ਲਈ ਹਮੇਸ਼ਾ ਸੁਚੇਤ ਰਹਿਣ ਵਾਲੀ ਕਲੋ ਮੈਡਲੇ ਹਾਲ ਹੀ 'ਚ ਦੁਬਈ ਦੇ ਇਕ ਬੀਚ 'ਤੇ ਨਹਾਉਂਦੀ ਨਜ਼ਰ ਆਈ। ਦੱਸਣਯੋਗ ਹੈ ਕਿ ਉਹ ਜਿਮ ਜਾਂਦੀ ਹੈ ਤੇ ਆਪਣੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਸੁਚੇਤ ਰਹਿੰਦੀ ਹੈ।
ਸੈਕਸੀ ਬਾਡੀ ਨੂੰ ਦਿਖਾਉਂਦਿਆਂ ਉਹ ਬੀਚ 'ਤੇ ਸਵਿਮਿੰਗ ਕਰਦੀ ਦਿਖੀ। ਨਿਆਨ ਤੇ ਹਲਕੇ ਪੀਲੇ ਰੰਗ ਦੀ ਬਿਕਨੀ ਪਹਿਨ ਕੇ ਉਹ ਸਾਰੀਆਂ ਦੀਆਂ ਅੱਖਾਂ ਦੀ ਖਿੱਚ ਦਾ ਕੇਂਦਰ ਬਣੀ। ਇਸ ਬਿਕਨੀ 'ਚ ਉਹ ਪੂਰੀ ਤਰ੍ਹਾਂ ਹੌਟ ਤੇ ਬੋਲਡ ਨਜ਼ਰ ਆ ਰਹੀ ਸੀ।

Tags: Chloe Madeley ਕਲੋ ਮੈਡਲੇ ਨਿਆਨ ਬਿਕਨੀ Neon Bikini