FacebookTwitterg+Mail

ਇਵੈਂਟ ਦੌਰਾਨ ਬੋਲਡ ਡਰੈੱਸ 'ਚ ਦਿਖੀ ਕਲੋਅ ਸਿਮਸ, ਹੌਟ ਅੰਦਾਜ਼ 'ਚ ਦਿਖਾਏ ਕਲੀਵੇਜ

chloe sims bold pics
24 May, 2018 04:17:57 PM

ਲੰਡਨ (ਬਿਊਰੋ)— ਹਾਲੀਵੁੱਡ ਮਾਡਲ ਕਲੋਅ ਸਿਮਸ ਬੀਤੇ ਦਿਨ ਆਪਣੇ ਕਲੋਥਿੰਗ ਲਾਈਨ ਦੇ ਲਾਚਿੰਗ ਇਵੈਂਟ 'ਤੇ ਪੁੱਜੀ।

Punjabi Bollywood Tadka

ਇਸ ਦੌਰਾਨ ਉਨ੍ਹਾਂ ਨੇ ਬੇਹੱਦ ਬੋਲਡ ਡਰੈੱਸ ਪਹਿਨੀ ਹੋਈ ਸੀ।

Punjabi Bollywood Tadka

ਰਿਐਲਿਟੀ ਸ਼ੋਅ 'ਦਿ ਓਨਲੀ ਵੇਅ ਇਜ਼ ਐਸੈਕਸ' ਫੇਮ ਅਦਾਕਾਰਾ ਕਲੋਅ ਇਸ ਮੌਕੇ ਬੇਹੱਦ ਹੌਟ ਲੱਗ ਰਹੀ ਸੀ।

Punjabi Bollywood Tadka

ਇਸ ਦੌਰਾਨ ਉਨ੍ਹਾਂ ਦੀ ਡਰੈੱਸ 'ਚੋਂ ਉਨ੍ਹਾਂ ਦੇ ਕਲੀਵੇਜ ਸਾਫ ਦਿਖ ਰਹੇ ਸਨ। ਕਲੋਅ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਜਾਣਾਕਾਰੀ ਮੁਤਾਬਕ ਕਲੋਅ ਸਿਮਸ ਦੇ 1 ਮਿਲੀਅਨ ਫਾਲੋਅਰਜ਼ ਹਨ। ਸੋਸ਼ਲ ਮੀਡੀਆ 'ਤੇ ਵੀ ਕਲੋਅ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਉਨ੍ਹਾਂ ਦਾ ਇੰਸਟਾਗਰਾਮ ਅਕਾਊਂਟ 'ਤੇ ਤੁਸੀਂ ਉਨ੍ਹਾਂ ਦੀਆਂ ਬੋਲਡ ਤਸਵੀਰਾਂ ਦੇਖ ਸਕਦੇ ਹੋ।

Punjabi Bollywood Tadka

ਕਲੋਅ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਬੇਹੱਦ ਪਸੰਦ ਆਉਂਦੀਆਂ ਹਨ।

Punjabi Bollywood Tadka 


Tags: Chloe Sims Bold PicsInstagramThe Only Way Is EssexHollywood Celebrity

Edited By

Chanda Verma

Chanda Verma is News Editor at Jagbani.