FacebookTwitterg+Mail

ਚੰਕੀ ਪਾਂਡੇ ਦੇ ਭਤੀਜਾ-ਭਤੀਜੀ ਨੇ ਕਰਵਾਇਆ ਫੋਟੋਸ਼ੂਟ, ਸਾਹਮਣੇ ਆਇਆ ਗਲੈਮਰਸ ਲੁੱਕ

chunky pandey
15 January, 2018 07:19:35 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਚੰਕੀ ਪਾਂਡੇ ਦੀ ਭਤੀਜੀ ਅਲਾਨਾ ਪਾਂਡੇ ਅਤੇ ਭਤੀਜਾ ਅਹਾਨ ਪਾਂਡੇ ਦਾ ਫੋਟੋਸ਼ੂਟ ਸਾਹਮਣੇ ਆਇਆ ਹੈ। ਅਹਾਨ-ਅਲਾਨਾ ਦੇ ਨਾਲ ਸੁਨੀਲ ਸ਼ੈੱਟੀ ਦੇ ਬੇਟੇ ਦੀ ਪ੍ਰੇਮਿਕਾ ਤਾਨਿਆ ਸ਼ਰਾਫ ਅਤੇ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਬੇਟੀ ਆਲੀਆ ਕਸ਼ਯਪ ਵੀ ਨਜ਼ਰ ਆ ਰਹੀ ਹੈ। ਇਹ ਫੋਟੋਸ਼ੂਟ ਇਕ ਫੈਸ਼ਨ ਮੈਗਜ਼ੀਨ ਲਈ ਕਰਵਾਇਆ ਗਿਆ ਹੈ।

Punjabi Bollywood Tadka

ਸਭ ਸਟਾਰ ਕਿਡਜ਼ ਦਾ ਇਸ ਫੋਟੋਸ਼ੂਟ 'ਚ ਬੋਲਡ ਅਤੇ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਹ ਸਭ ਸਟਾਰ ਕਿਡਜ਼ ਮੈਗਜ਼ੀਨ ਦੇ ਕਵਰ ਪੇਜ਼ 'ਤੇ ਨਜ਼ਰ ਆਉਣ ਵਾਲੇ ਹਨ। ਅਹਾਨਾ ਤੇ ਅਲਾਨਾ ਦਾ ਇਸ ਸ਼ੂਟ 'ਚ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਆਲੀਆ ਨੇ ਇਸ ਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। 

Punjabi Bollywood Tadka
ਅਲਾਨਾ ਨੇ ਇਸ ਸ਼ੂਟ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਸਭ ਤਸਵੀਰਾਂ 'ਚ ਉਹ ਬੇਹੱਦ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। ਉੱਥੇ ਹੀ ਅਹਾਨ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Chunky Pandey Ahaan Panday Alanna Panday Photoshoot Magzine Instagram Bollywood Actor

Edited By

Kapil Kumar

Kapil Kumar is News Editor at Jagbani.