FacebookTwitterg+Mail

Pics: ਸੰਨੀ ਲਿਓਨ ਦੇ ਸਪਲਿਟਸਵਿਲਾ ਤੋਂ ਰਾਖੀ ਸਾਵੰਤ ਦੇ ਸਵੰਭਰ ਤਕ, ਇਨ੍ਹਾਂ ਬੋਲਡ ਟੀ. ਵੀ. ਸ਼ੋਅਜ਼ 'ਤੇ ਹੋਇਆ ਵਿਵਾਦ

    1/10
19 February, 2017 10:03:48 PM
ਮੁੰਬਈ— ਟੀ. ਵੀ. 'ਤੇ ਅਜਿਹੇ ਕਈ ਸ਼ੋਅਜ਼ ਪ੍ਰਸਾਰਿਤ ਹੋ ਚੁੱਕੇ ਹਨ, ਜੋ ਵਿਵਾਦਾਂ 'ਚ ਰਹੇ ਹਨ। ਅੰਤਰਰਾਸ਼ਟਰੀ ਸ਼ੋਅ 'ਆਈ ਐਮ ਏ ਸੈਲੇਬ੍ਰਿਟੀ, ਗੇਟ ਮੀ ਆਊਟ ਆਫ ਹੀਅਰ' 'ਤੇ ਆਧਾਰਿਤ 'ਇਸ ਜੰਗਲ ਸੇ ਮੁਝੇ ਬਚਾਓ' ਨੂੰ ਹੀ ਲੈ ਲਓ। ਇਸ ਸ਼ੋਅ 'ਚ ਕਈ ਸੈਲੇਬ੍ਰਿਟੀਜ਼ ਨੂੰ ਜੰਗਲ 'ਚ ਛੱਡ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕੀੜ-ਮਕੌੜੇ ਖਾ ਕੇ ਜਿਊਂਦਾ ਰਹਿਣਾ ਪੈਂਦਾ ਸੀ।
ਸ਼ੋਅ 'ਚ ਸ਼ਵੇਤਾ ਤਿਵਾਰੀ, ਜੈਅ ਭਾਨੂਸ਼ਾਲੀ ਤੇ ਆਕਾਸ਼ਦੀਪ ਸਹਿਗਲ ਸਮੇਤ ਕਈ ਸਿਤਾਰਿਆਂ ਨੇ ਅਣਗਿਣਤ ਵਿਵਾਦ ਖੜ੍ਹੇ ਕੀਤੇ ਸਨ।
ਦੱਸਣਯੋਗ ਹੈ ਕਿ ਸ਼ੋਅ ਦਾ ਕੰਟੈਂਟ ਕੁਝ ਅਜਿਹਾ ਸੀ, ਜਿਸ ਨੂੰ ਪਰਿਵਾਰ ਨਾਲ ਬੈਠ ਕੇ ਨਹੀਂ ਦੇਖਿਆ ਜਾ ਸਕਦਾ ਸੀ। ਬੇਹੱਦ ਬੋਲਡ ਹੋਣ ਕਾਰਨ ਇਨ੍ਹਾਂ ਸ਼ੋਅਜ਼ 'ਤੇ ਵਿਵਾਦ ਕੀਤਾ ਗਿਆ। ਆਓ ਤੁਸੀਂ ਵੀ ਦੇਖੋ ਇਹ ਤਸਵੀਰਾਂ ਤੇ ਜਾਣੋ ਇਨ੍ਹਾਂ ਸ਼ੋਅਜ਼ ਬਾਰੇ।

Tags: Controversial Indian TV Shows Jay Bhanushali ਸੰਨੀ ਲਿਓਨ ਸਪਲਿਟਸਵਿਲਾ