FacebookTwitterg+Mail

27 ਕਿਲੋ ਭਾਰ ਘਟਾ ਕੇ ਹੁਣ ਇਹ ਅਦਾਕਾਰਾ ਵਿਆਹੁਤਾ ਨਾਲ ਲੈਣਾ ਚਾਹੁੰਦੀ ਹੈ ਲਾਵਾਂ !

daljeet kaur bhanot
20 August, 2017 04:40:13 PM

ਮੁੰਬਈ— ਕੁੱਝ ਦਿਨ ਪਹਿਲਾਂ ਹੀ 27 ਕਿਲੋ ਭਾਰ ਘਟਾਕੇ ਸੁਰਖੀਆਂ ਵਿੱਚ ਆਈ ਟੀ. ਵੀ. ਅਦਾਕਾਰਾ ਦਿਲਜੀਤ ਕੌਰ ਇਕ ਵਾਰ ਫਿਰ ਆਪਣੇ ਇੰਟਰਵਿਊ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਫਿਰ ਤੋਂ ਵਿਆਹ ਕਰਨ ਦੀ ਇੱਛਾ ਸਾਫ਼ ਕੀਤੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਾਰ ਉਹ ਕਿਸੇ ਤਲਾਕਸ਼ੁਦਾ ਵਿਅਕਤੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। Punjabi Bollywood Tadka
ਦੱਸਣਯੋਗ ਹੈ ਕਿ ਮੁੰਬਈ ਨੇ ਅਦਾਕਾਰ ਸ਼ਾਲੀਨ ਭਨੋਟ ਨਾਲ 2009 ਵਿੱਚ ਵਿਆਹ ਕੀਤਾ ਸੀ ਅਤੇ 2015 ਵਿੱਚ ਦੋਹਾਂ ਦਾ ਤਲਾਕ ਹੋ ਗਿਆ। ਇਨ੍ਹਾਂ ਦੋਹਾਂ ਤੋਂ ਇੱਕ ਪੁੱਤਰ ਜਾਰਡਨ ਹੈ, ਜੋ ਦਲਜੀਤ ਦੇ ਨਾਲ ਰਹਿੰਦਾPunjabi Bollywood Tadka

ਦਿਲਜੀਤ ਕੌਰ ਅਤੇ ਸ਼ਾਲੀਨ ਭਨੋਤ ਟੀ. ਵੀ. ਇੰਡਸਟਰੀ ਦੇ ਫੇਮਸ ਕਪੱਲਜ਼ ਵਿੱਚੋਂ ਇੱਕ ਹਨ। ਇਨ੍ਹਾਂ ਦਾ ਤਲਾਕ ਆਡਿਅੰਸ ਲਈ ਹੀ ਨਹੀਂ ਸਗੋਂ ਪੂਰੀ ਟੀ. ਵੀ. ਇੰਡਸਟਰੀ ਲਈ ਕਾਫੀ ਵੱਡਾ ਝੱਟਕਾ ਰਿਹਾ ਹੈ। ਸ਼ੋਅ 'ਕੁਲਵਧੂ' ਦੇ ਸੈੱਟ 'ਤੇ ਦਲਜੀਤ ਨੂੰ ਸਹਿ ਕਲਾਰਾਰ ਸ਼ਾਲੀਨ ਨਾਲ ਪਿਆਰ ਹੋਇਆ ਅਤੇ 2009 ਵਿੱਚ ਉਨ੍ਹਾਂ ਨੇ ਵਿਆਹ ਕਰ ਲਿਆ। 

Punjabi Bollywood Tadka
ਦਿਲਜੀਤ ਦੇ ਮੁਤਾਬਕ, ਵਿਆਹ ਦੇ ਦੂਜੇ ਦਿਨ ਤੋਂ ਹੀ ਦੋਨਾਂ ਵਿੱਚ ਲੜਾਈ ਸ਼ੁਰੂ ਹੋ ਗਈ ਸੀ ਕਿਉਂਕਿ ਸਹੁਰਾ ਪਰਿਵਾਰ ਵਿਆਹ ਵਿੱਚ ਮਿਲੇ ਗਿਫਟਜ਼ ਤੋਂ ਖੁਸ਼ ਨਹੀਂ ਸੀ। ਦਿਲਜੀਤ ਨੇ ਇਹ ਇਲਜ਼ਾਮ ਵੀ ਲਗਾਏ ਸੀ ਸ਼ਾਲੀਨ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਸਾਹਮਣੇ ਕੁੱਟਦੇ ਸਨ ਤੇ ਨਾਲ ਹੀ ਸਹੁਰਾ ਪਰਿਵਾਰ ਤੋਂ ਵੀ ਡੋਮੇਸਟਿਕ ਵਾਇਲੇਂਸ ਲਗਾਤਾਰ ਜਾਰੀ ਸੀ ।

Punjabi Bollywood Tadka

ਅਜਿਹੇ ਵਿੱਚ ਦਿਲਜੀਤ ਨੇ ਸ਼ਾਲੀਨ ਦੇ ਪਰਿਵਾਰ ਤੋਂ ਦੁਖੀ ਹੋ ਕੇ 2015 ਵਿੱਚ ਉਨ੍ਹਾਂ ਤੋਂ ਤਲਾਕ ਲੈ ਲਿਆ।


Tags: Daljeet Kaur BhanotDomestic ViolenceShaleen Bhanotਦਿਲਜੀਤ ਕੌਰ ਸ਼ਾਲੀਨ ਭਨੋਟ ਡੋਮੇਸਟਿਕ ਵਾਇਲੇਂਸ