FacebookTwitterg+Mail

ਇਸ ਹਸੀਨਾ ਦੇ ਹਨ 4 ਬੱਚੇ, ਬੋਲਡ ਫਿੱਗਰ ਦੇਖ ਉੱਡ ਜਾਣਗੇ ਹੋਸ਼

danielle lloyd bikini pics
12 April, 2018 04:32:09 PM

ਲੰਡਨ(ਬਿਊਰੋ)— ਚੌਥੇ ਬੱਚੇ ਨੂੰ ਜਨਮ ਦੇਣ ਦੇ 7 ਮਹੀਨਿਆਂ ਬਾਅਦ ਮਸ਼ਹੂਰ ਹਾਲੀਵੁੱਡ ਮਾਡਲ ਅਤੇ 2004 ਦੀ ਸਾਬਕਾ ਮਿਸ ਇੰਗਲੈਂਡ ਡੈਨੀਅਲ ਲਾਇਡ ਪੂਲ ਕਿਨਾਰੇ ਹੌਟ ਫਿੱਗਰ ਦਿਖਾਉਂਦੀ ਸਪਾਟ ਹੋਈ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਦੀਆਂ ਕੁਝ ਬਿਕਨੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਹਿਰ ਢਾਹ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕੇਗਾ ਕਿ ਡੈਨੀਅਲ 4 ਬੱਚਿਆਂ ਦੀ ਮਾਂ ਹੈ।

Punjabi Bollywood Tadka

ਇਸ ਵਾਈਟ ਬਿਕਨੀ 'ਚ ਡੈਨੀਅਲ ਬੇਹੱਦ ਹੌਟ ਲੱਗ ਰਹੀ ਹੈ ਅਤੇ ਆਪਣੀ ਹੌਟ ਫਿੱਗਰ ਨੂੰ ਕਾਫੀ ਬੇਬਾਕੀ ਨਾਲ ਫਲਾਂਟ ਕਰ ਰਹੀ ਹੈ।

Punjabi Bollywood Tadka

ਇਹ ਤਸਵੀਰਾਂ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਡੈਨੀਅਲ ਦੇ ਪਹਿਲੇ ਤਿੰਨ ਬੱਚੇ ਪਹਿਲੇ ਪਤੀ ਫੁੱਟਬਾਲਰ ਅਤੇ 'ਬਿੱਗ ਬ੍ਰਦਰ' ਫੇਮ ਸੈਲੇਬ੍ਰਿਟੀ ਜੇਮਸ ਓਹਾਰਾ ਤੋਂ ਹਨ।Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Danielle Lloyd Jamie OHaraBikini PicsBig Brother Former Miss England Hollywood Model

Edited By

Chanda Verma

Chanda Verma is News Editor at Jagbani.