FacebookTwitterg+Mail

ਰੈੱਡ ਕਾਰਪੇਟ 'ਤੇ ਜਦੋਂ ਅਦਾਕਾਰਾ ਦੀ ਡਰੈੱਸ ਨੇ ਦਿੱਤਾ ਧੋਖਾ, ਫਿਰ ਵੀ ਦਿੰਦੀ ਰਹੀ ਕੈਮਰੇ ਅੱਗੇ ਪੋਜ਼

danielle sellers
30 November, 2017 04:40:37 PM

ਲੰਡਨ(ਬਿਊਰੋ)— ਹਾਲੀਵੁੱਡ ਅਦਾਕਾਰਾ ਤੇ ਬ੍ਰਿਟਿਸ਼ ਸ਼ੋਅ ਦੀ ਮੁਕਾਬਲੇਬਾਜ਼ ਰਹਿ ਚੁੱਕੀ ਡੇਨੀਅਲ ਸੇਲਰਸ ਹਮੇਸ਼ਾ ਹੀ ਹੌਟ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਹੌਟ ਤਸਵੀਰਾਂ ਸਾਹਮਣੇ ਆਈਆਂ ਹਨ। ਡੇਨੀਅਲ 22 ਸਾਲ ਦੀ ਹੈ ਪਰ ਉਹ ਇੰਨੀ ਜ਼ਿਆਦਾ ਗਲੈਮਰਸ ਹੈ ਕਿ ਉਸ ਦੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀਆਂ ਹਨ।

Punjabi Bollywood Tadka
ਹਾਲ ਹੀ 'ਚ ਡੇਨੀਅਲ ਬਿਊਟੀ ਐਵਾਰਡਜ਼ ਸ਼ੋਅ 'ਚ ਪੁੱਜੀ। ਇਸ ਦੌਰਾਨ ਉਸ ਨੇ ਬਲੈਕ ਰੰਗ ਦੀ ਹੌਟ ਡਰੈੱਸ ਪਾਈ ਹੋਈ ਸੀ, ਜਿਸ 'ਚ ਅੱਗੇ ਇਕ ਲੰਬਾ ਕੱਟ ਸੀ।

Punjabi Bollywood Tadka

ਉਸ ਦੀ ਡਰੈੱਸ ਦਾ ਕੱਟ ਇੰਨਾ ਜ਼ਿਆਦਾ ਲੰਬਾ ਸੀ ਕਿ ਉਸ ਦੇ ਅੰਦਰੂਨੀ ਕੱਪੜੇ ਸਾਫ ਦਿਖਾਈ ਦੇ ਰਹੇ ਸਨ। ਜਦੋਂ ਡੇਨੀਅਲ ਰੈੱਡ ਕਾਰਪੇਟ 'ਤੇ ਉਤਰੀ ਤਾਂ ਡਰੈੱਸ ਪਿੱਛੋਂ ਉੱਡਣ ਲੱਗੀ, ਜਿਸ ਕਾਰਨ ਉਹ ਉਪਸ ਮੂਮੈਂਟ ਦਾ ਸ਼ਿਕਾਰ ਹੋ ਗਈ।

Punjabi Bollywood Tadka

ਅਜਿਹਾ ਉਸ ਨਾਲ ਪਹਿਲੀ ਵਾਰ ਨਹੀਂ ਹੋਇਆ, ਸਗੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਡਰੈੱਸਿਜ਼ ਕਾਰਨ ਉਹ ਇਸ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੀ ਹੈ।

Punjabi Bollywood Tadka

ਅਕਸਰ ਆਪਣੇ ਹੌਟ ਲੁੱਕ ਕਾਰਨ ਉਹ ਸਾਰਿਆਂ ਦੇ ਹੋਸ਼ ਉੱਡਾ ਦਿੰਦੀ ਹੈ।


Tags: Danielle SellersBlack GownOops MomentJack MaynardOK Beauty Awardsਡੇਨੀਅਲ ਸੇਲਰਸ