FacebookTwitterg+Mail

Pics : 15 ਸਾਲ ਛੋਟੇ ਲੜਕੇ ਨਾਲ ਬੀਚ 'ਤੇ ਇੰਜੁਆਏ ਕਰਦੀ ਦਿਖੀ ਡੈਨੀਏਲਾ

danniella westbrook
04 June, 2018 04:24:37 PM

ਮੁੰਬਈ (ਬਿਊਰੋ)— ਹਾਲੀਵੁੱਡ ਅਦਾਕਾਰਾ ਡੈਨੀਏਲਾ ਵੈਸਟਬਰੂਟ ਇਨ੍ਹੀਂ ਦਿਨੀਂ ਇੰਗਲੈਂਡ ਦੇ ਸ਼ਹਿਰ ਫਰਿੰਟਨ-ਆਨ-ਸੀਅ 'ਚ ਪਹੁੰਚੀ ਹੋਈ ਹੇ। ਹਾਲ ਹੀ 'ਚ ਡੈਨੀਏਲਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬੀਚ ਕੰਢੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
44 ਸਾਲ ਦੀ ਸਾਬਕਾ 'ਈਸਐਂਡਰਸ' ਸਟਾਰ ਡੈਨੀਏਲਾ ਇਨ੍ਹਾਂ ਤਸਵੀਰਾਂ 'ਚ ਬਿਕਨੀ ਪਹਿਨੇ ਕਾਫੀ ਹੌਟ ਲੱਗ ਰਹੀ ਹੈ। ਉੱਥੇ ਹੀ ਇਨ੍ਹਾਂ ਤਸਵੀਰਾਂ 'ਚ ਉਸ ਦੇ ਨਾਲ 29 ਸਾਲ ਦਾ ਸੋਸ਼ਲ ਮੀਡੀਆ ਸਟਾਰ ਬੇਨ ਜੇਮਸ ਨਜ਼ਰ ਆ ਰਿਹਾ ਹੈ। ਅਜਿਹੀਆਂ ਖਬਰਾਂ ਹਨ ਕਿ ਡੇਨਿਏਲਾ ਇਨ੍ਹੀਂ ਦਿਨੀਂ ਬੇਨ ਜੇਮਸ ਨੂੰ ਡੇਟ ਕਰ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਡੇਨਿਏਲਾ ਆਪਣੇ ਫਿਲਮੀ ਕਰੀਅਰ ਦੌਰਾਨ ਕਈ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 'ਡਾਂਸਿੰਗ ਆਨ ਆਈਸ', 'ਮੋਬ ਹੈਂਡੀਡ' ਅਤੇ 'ਲਿਵ ਇਨ ਵਿਦ ਰੂਸੀ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Danniella Westbrook Ben James Beach EastEnders Bikini Hollywood Actress

Edited By

Kapil Kumar

Kapil Kumar is News Editor at Jagbani.