FacebookTwitterg+Mail

ਪਾਰਦਰਸ਼ੀ ਡਰੈੱਸ 'ਚ ਅਦਾਕਾਰਾ ਨੇ ਰੈੱਡ ਕਾਰਪੇਟ 'ਤੇ ਦਿੱਤੇ ਬੋਲਡ ਪੋਜ਼, ਲੁੱਟੀ ਲਾਈਮਲਾਈਟ

dascha polanco
20 February, 2018 12:14:27 PM

ਲੰਡਨ(ਬਿਊਰੋ)— ਅਮਰੀਕੀ ਅਦਾਕਾਰਾ ਦਾਸ਼ਾ ਪੋਲਾਕੋ ਹਾਲ ਹੀ 'ਚ 'GQ NBA' ਇਵੈਂਟ 'ਚ ਨੋਮਡ ਹੋਟਲ 'ਚ ਪੁੱਜੀ ਸੀ। ਇਸ ਦੌਰਾਨ ਦਾਸ਼ਾ ਨੇ ਬਲੈਕ ਕਲਰ ਦੀ ਨੈੱਟ ਵਾਲੀ ਡਰੈੱਸ ਪਾਈ ਸੀ। ਉਸ ਦੀ ਡਰੈੱਸ ਇੰਨੀ ਜ਼ਿਆਦਾ ਹੌਟ ਤੇ ਪਾਰਦਰਸ਼ੀ ਸੀ ਕਿ ਉਸ ਦੇ ਅੰਦਰੂਨੀ ਕੱਪੜੇ ਸਾਫ ਨਜ਼ਰ ਆ ਰਹੇ ਸਨ।
Punjabi Bollywood Tadka

35 ਸਾਲ ਦੀ ਦਾਸ਼ਾ ਦਾ ਬੋਲਡ ਫੈਨਜ਼ ਦੇ ਦਿਲਾਂ ਦੀ ਧੜਕਨ ਵਧਾਉਣ ਵਾਲਾ ਸੀ। ਤਸਵੀਰਾਂ 'ਚ ਉਹ ਕਾਫੀ ਕਾਤਿਲਾਨਾ ਅੰਦਾਜ਼ 'ਚ ਕੈਮਰੇ ਅੱਗੇ ਪੋਜ਼ ਦਿੰਦੀ ਨਜ਼ਰ ਆਈ।
Punjabi Bollywood Tadka

ਉਸ ਨੇ ਆਪਣੇ ਹੇਅਰ ਸਟਾਈਲ ਲਈ ਕਲਰਫੁੱਲ ਅਸੈਸਰੀ ਦੀ ਵਰਤੋਂ ਕੀਤੀ ਸੀ, ਜਿਸ ਨੇ ਉਸ ਦੇ ਹੇਅਰ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ।
Punjabi Bollywood Tadka
ਦੱਸਣਯੋਗ ਹੈ ਕਿ ਦਾਸ਼ਾ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

ਲੋਕਾਂ ਨੂੰ ਉਸ ਦੀਆਂ ਕਾਤਿਲ ਆਦਾਵਾਂ ਕਾਫੀ ਪਸੰਦ ਆਉਂਦੀਆਂ ਹਨ। ਦਾਸ਼ਾ ਵਿਆਹੁਤਾ ਹੈ ਤੇ ਉਸ ਦੇ ਦੋ ਬੱਚੇ ਹਨ।
Punjabi Bollywood Tadka

ਦਾਸ਼ਾ ਆਪਣੇ ਲੁੱਕ ਤੇ ਡਰੈੱਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ।
Punjabi Bollywood Tadka


Tags: Dascha PolancoNoMad Hote GQ NBAInstagramBold LookHollywood Celebrity

Edited By

Sunita

Sunita is News Editor at Jagbani.